ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ…
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ.
Sandeep Kaur
ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ।
Chanakya
ਮਿਲਣਾ ਨੀ ਮੇਨੂੰ ਪਤਾ ਤੂੰ
ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂਮਿਲਣਾ ਨੀ ਮੇਨੂੰ ਪਤਾ ਤੂੰ
ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂ
ਹਰ ਚਾਹ ਤੇਰੇ ਅੱਗੇ ਫਿਕੈ ਜਿਹੇ
ਏਹ ਦਿਲ ਦੀ ਖੁਆਇਸ਼ ਮੇਰੀ ਕੋਈ ਰੰਜੀਸ਼ਨ ਨਹੀਂ
ਲੋਕ ਰਿਹਨ ਮੱਚਦੇ ਅਸੀ ਰਹੀਏ ਹੱਸਦੇ
ਮੈਂ ਖਾਸ ਹੋਵੇ ਆ ਸਧਾਰਨ ਹੋਵੇ
ਬਸ ਤੇਰੀ ਖੁਸ਼ੀ ਦਾ ਕਰਨ ਹੋਵੇ
ਨਾ ਉਹ ਲਫ਼ਜ਼ ਸਮਝਦੇ ਨੇ ਤੇ ਨਾ ਮੇਰੀ ਚੁੱਪੀ,
ਮੈਂ ਰੁੱਸਿਆਂ ਨੂੰ ਮਨਾਵਾਂ ਤਾਂ ਮਨਾਵਾਂ ਕਿਵੇਂ..!!
ਕੰਘ ਹੈ ਜੋ ਵਿਚ ਇਸ਼ਕ ਦੇ
ਇਦਾਂ ਕੋਈ ਨਾਂ ਨਹੀਂ
ਬਿਛੜੇ ਹੋਏ ਮਹੋਬਤ ਦੇ ਰਾਹ ਤੇ
ਆਸ਼ਕਾ ਨੂੰ ਮਿਲਦਾ ਕਦੇ ਰਾਹ ਨਹੀਂ
ਹੱਸਣ ਨੂੰ ਜੀਅ ਤਾ ਵਾਲਾ ਕਰਦਾ,
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ,
ਹੋਇਆ ਤਾ ਮੇਰੇ ਨਾਲ ਵੀ ਕੁਝ ਆ,
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ..!!
ਕਾਰਜ ਜਿਸ ਉਦੇਸ਼ ਨਾਲ ਕੀਤਾ ਜਾਂਦਾ ਹੈ, ਉਹ ਮਹੱਤਵਪੂਰਨ ਹੁੰਦਾ ਹੈ।
Jawaharlal Nehru
ਨੁਮਾਇਸ਼ ਨਹੀਂ ਕਰਾਂਗੇ ਤੇਰੇ ਧੋਖੇ ਦੀ
ਰਾਜ਼ ਇਸ਼ਕ ਦਾ ਦਿਲ ਚ ਹੀ ਰਖਣਾ ਚਾਹੀਦਾ
ਇੱਕ ਗੱਲ ਸਿੱਖੀ ਜਿੰਦਗੀ ਤੋਂ
ਸ੍ਵਾਦ ਕਦੇ ਕੌੜਾ ਵੀ ਚੱਖਣਾ ਚਾਹੀਦਾ
ਵਜੂਦ ਨੂੰ ਸਲਾਮਾਂ ਹੁੰਦੀਆਂ ਅਤੇ ਹਿੱਕ ਚ’ ਜੋਰ ਬੱਲੀਏ
ਪੈਸੇ ਟਕੇ ਅਤੇ ਰੰਨਾਂ ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ