ਤੇਰੀਆਂ ਖੁਸ਼ੀਆਂ ਹੋ ਜਾਂ ਡੱਬਲ ਨਾ ਆਵੇ ਤੇਰੀ ਜਿੰਦਗੀ ਚ ਕੋਈ ਵੀ
ਪ੍ਰੋਬਲਮ ਰੱਬ ਰਾਖੇ ਤੈਨੂੰ ਸਮਾਰਟ ਤੇ ਫਿੱਟ ਤੇਰੇ ਲਈ ਨਾਵਾਂ ਸਾਲ ਸੁਪਰ ਡੁਪਰ ਤੇ ਜਾਵੇ ਹਿੱਟ!
ਹੈਪ੍ਪੀ ਨਿਊ ਯੀਅਰ
Sandeep Kaur
ਜ਼ਿੰਦਗੀ ਦੀ ਸਫ਼ਲਤਾ ਦੋ ਚੀਜ਼ਾਂ ‘ਤੇ ਨਿਰਭਰ ਕਰਦੀ ਹੈ,
ਜਦੋਂ ਜ਼ਿੰਦਗੀ ਗੰਭੀਰ ਹਾਲਾਤਾਂ ਵਿੱਚ ਹੁੰਦੀ ਹੈ,
ਫਿਰ ਤੁਸੀਂ ਇਸਨੂੰ ਕਿਵੇਂ ਸੰਭਾਲਦੇ ਹੋ
ਅਤੇ ਜਦੋਂ ਤੁਹਾਡੇ ਕੋਲ ਸਭ ਕੁਝ ਹੈ
ਫਿਰ ਤੁਸੀਂ ਕਿਵੇਂ ਵਿਵਹਾਰ ਕਰਦੇ ਹੋ?
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ……….
ਪੂਰੀ ਹੋਵੇ ਹਰ ਤਮੰਨਾ ਤੁਹਾਡੀ ਅਸਮਾਨ ਹੋ
ਜੇ ਤੁਹਾਡਾ ਧਰਤੀ ਹੋਏ ਤੁਹਾਡੀ ਨਵੇਂ
ਸਾਲ ਤੇ ਸ਼ੁਭ ਕਾਮਨਾ ਹੈ ਸਾਡੀ
ਛੁੱਪੀ ਹੋਈ ਈਰਖਾ ਨਾਲੋਂ, ਖੁੱਲ੍ਹੀ ਆਲੋਚਨਾ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਮਿਹਨਤ ਇਨੀ ਖਾਮੋਸ਼ੀ ਨਾਲ ਕਰੋ
ਕਿ ਸਫਲਤਾ ‘ ਰੌਲਾ ਪਾ ਦੇਵੇ।
ਬੀਤੇ ਨੂੰ ਯਾਦ ਕਰਿਓ ਨਾ,
ਆਓ ਨਵੇਂ ਦਾ ਆਗਾਜ਼ ਕਰੀਏ,
ਕੰਮ ਉਹੀ ਕਰਿਓ, ਰੂਹ ਨੂੰ ਰੁਸ਼ਨਾਉਣ ਜੋ,
ਆਪ ਸਭ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆ
ਸ਼ੁਭ ਕਾਮਨਾਵਾਂ !
ਪੁਰਾਣਾ ਸਾਲ ਹੋ ਰਿਹਾ ਸਭ ਤੋਂ ਦੂਰ ਹੀ ਹੈ ਕੁਦਰਤ ਦਾ ਦਸਤੂਰ ਪੁਰਾਣੇ ਦਿਨ
ਸੋਚਾਂ ਨੂੰ ਹੋ ਗਏ ਅਸੀਂ ਮਜਬੂਰ ਨਵਾਂ ਸਾਲ ਆਉਣ ਵਾਲਾ ਹੈ
ਮਨਾਲੋ ਖਸ਼ੂਈਆਂ ਮਚਾਲੋਂ ਧੂਮ ਹੈਪ੍ਪੀ ਨਿਊ ਯੀਅਰ
ਭੁਲਾ ਦਿਓ ਬੀਤ ਗਿਆ ਕੌਲ,
ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ,
ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ
ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ
ਨਵੇਂ ਸਾਲ ਦਾ ਨਵਾਂ ਸੂਰਜ ਤੁਹਾਡੇ
ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ
ਪਸਾਰਾ ਕਰੇ ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ
ਸਾਲ ਦੀ ਮੁਬਾਰਕ !
ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ
ਕੇ ਨਾ ਦੱਸੀ, ਨਣਾਨੇ ………,
ਹੇ ਪ੍ਰਮਾਤਮਾ ਨਵਾਂ ਸਾਲ ਸਭ ਲਈ ਸੁੱਖਾਂ
ਤੇ ਬਹਾਰਾਂ ਭਰਿਆ ਹੋਵੇ ਪਿਆਰ ਤੇ ਸਨੇਹ
ਵਧੇ ਮੁੱਕ ਜਾਵੇ ਧਰਮਾਂ ਦੇ ਨਾਂ ਤੇ ਲੜਨਾ