ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਹੁੰਦੀ ਹੈ, ਧਨ ਸੰਭਾਲਣ ਦੀ ਨਹੀਂ; ਮਹਾਜਨ ਕੋਲ ਪੈਸਾ ਸੰਭਾਲਣ ਦੀ ਸਮਰੱਥਾ ਹੁੰਦੀ ਹੈ, ਜ਼ਮੀਨ ਸੰਭਾਲਣ ਦੀ ਨਹੀਂ।
Sandeep Kaur
ਪੁਰਾਣੇ ਨੂੰ ਯਾਦ ਕਰਿਓ ਨਾ,ਆਓ ਨਵੇਂ ਦਾ ਆਗਾਜ਼ ਕਰੇ :
ਕੰਮ ਉਹੀ ਕਰਿਓ, ਰੂਹ ਨੂੰ ਰੁਸ਼ਨਾਉਣ ਜੋ, ਆਪ ਸਭ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆ
ਸ਼ੁਭ ਕਾਮਨਾਵਾਂ !
ਭੁਲਾ ਦਿਓ ਬੀਤ ਉਆ ਕੋਲ, ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ
ਮਨੁੱਖ ਘਰ ਬਦਲਦਾ ਹੈ,
ਕੱਪੜੇ ਬਦਲੇ, ਰਿਸ਼ਤੇ ਬਦਲੇ,
ਅਜੇ ਵੀ ਉਦਾਸ ਹੈ ਕਿਉਂਕਿ ਉਹ
ਆਪਣਾ ਸੁਭਾਅ ਨਹੀਂ ਬਦਲਦਾ।”
ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ,
ਪੰਜ ਵੇ ਰੁਪਈਏ,ਇਕ ਭੋਅ ਦੀ ਟੋਕਰੀ,
ਪੰਜ ਵੇ
ਸਿਰਫ ਅਸਮਾਨ ਛੂਹ ਲੈਣਾ ਕਾਮਯਾਬੀ
ਨਹੀਂ ਹੁੰਦੀ, ਅਸਲੀ ਕਾਮਯਾਬੀ ਉਹ
ਹੁੰਦੀ ਹੈ ਕਿ ਅਸਮਾਨ ਵੀ ਛੂਹ ਲਵੋ
ਤੇ ਪੈਰ ਜ਼ਮੀਨ ਤੋਂ ਵੀ ਨਾ ਹਿੱਲਣ।
ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਵੇਂ ਸਾਲ ਦਾ ਨਵਾਂ ਸੂਰਜ
ਤੁਹਾਡੇ ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ ਪਸਾਰਾ ਕਰੇ
ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ ਸਾਲ ਦੀ ਮੁਬਾਰਕ !
ਜਿੱਥੇ ਵੀ ਜ਼ਿੰਦਗੀ ਤੁਹਾਨੂੰ ਲੈ ਜਾਂਦੀ ਹੈ, ਨਿਡਰ ਹੋ ਕੇ ਜਾਓ
ਅਤੇ ਜ਼ਿੰਦਗੀ ਤੁਹਾਨੂੰ ਹਰ ਜਗ੍ਹਾ ਕੀਮਤੀ ਅਨੁਭਵ ਦੇਵੇਗੀ।”
ਊਠਾਂ ਵਾਲਿਉ,ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ,
ਮਹਿਲੀ
ਪਲ ਪਲ ਵਕਤ ਗੁਜਰ ਜਾਏਗਾ
1 ਘੰਟੇ ਬਾਅਦ ਨਵਾਂ ਸਾਲ ਆਏਗਾ
ਹੁਣੇ ਹੀ ਤੁਹਾਨੂੰ ਨਿਊ ਈਯਰ ਵਿਸ਼ ਕਰ ਦੇਵਾ
ਨਹੀਂ ਤੇ ਇਹ ਬਾਜੀ ਕੋਈ ਹੋਰ ਮਾਰ ਜਾਏਗਾ
ਚੰਗਾ ਕਰਮ ਅਤੇ ਚੰਗੀ ਨੀਯਤ ਵੱਖੋ-ਵੱਖਰੇ ਹਨ
ਚੰਗਾ ਕੰਮ ਕੋਈ ਵੀ ਕਰ ਸਕਦਾ ਹੈ ਪਰ ਚੰਗੀ ਨੀਯਤ
ਕਿਸੇ ਵਿਰਲੇ ਸੁਰਮੇ ਦੀ ਹੀ ਹੋ ਸਕਦੀ ਹੈ। ਚੰਗੀ ਨੀਯਤ ਨਾਲ ਰਹੋ।
ਜਿਨ੍ਹਾਂ ਦਾ ਦਿਲ ਨਫ਼ਰਤ ਦੀ ਅੱਗ ਵਿੱਚ ਸੜਦਾ ਹੈ,
ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।