ਆਪਣੇ ਆਪ ਨੂੰ ਕਿਸੇ ਅੱਗੇ, ਦੋਬਾਰਾ ਸਹੀ ਸਾਬਤ ਨਾ ਕਰੋ
ਕਿਉਂਕਿ ਜਿਹੜਾ ਇਕ ਵਾਰ ਨਹੀਂ ਸਮਝ ਸਕਿਆ ਉਹ ਦੋਬਾਰਾ ਕੀ ਸਮਝੇਗਾ ।
Sandeep Kaur
ਪੇਸ਼ ਹੈ ਫੁੱਲਾਂ ਦਾ ਗੁਲਦਸਤਾ ਚੇਹਰਾ ਐਵੇਂ ਹੀ ਰਹੇ ਤੁਹਾਡਾ ਹੱਸਦਾ
ਖੁਸ਼ੀਆਂ ਦੀ ਬਰਸਾਤ ਹੋਵੇ ਜਬਰਦਸਤ 2022 ਰਹੇ ਤੁਹਾਡੇ ਲਈ ਮਸਤ
ਮੁਬਾਰਕਾਂ ਜੀ ਨਵੇਂ ਸਾਲ ਦੀਆਂ
ਸਿਆਣਪ ਦੀਆਂ ਗੱਲਾਂ ਸਿਰਫ਼ ਦੋ ਹੀ ਲੋਕ ਕਰਦੇ ਹਨ
ਇੱਕ ਜੋ ਵੱਡੀ ਉਮਰ ਦਾ ਹੈ ਦੂਸਰੇ ਜੋ ਛੋਟੀ ਉਮਰ ਵਿਚ
ਬਹੁਤ ਸਾਰੀਆਂ ਠੋਕਰਾਂ ਲੱਗੀਆਂ।
ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਵਿੱਚ ਧਰੀਏ,
ਵਈ ਚਾਰੇ ਨੈਣ ਕਟਾ ਵੱਡ ਹੋਗੇ,
ਹਾਮੀ ਕੀਹਦੀ ਭਰੀਏ,
ਨਾਰ ਬੇਗਾਨੀ ਦੀ, ਬਾਂਹ ਨਾ ਮੂਰਖਾ ਫੜੀਏ,
ਨਾਰ ਬੇਗਾਨੀ
ਜੰਗ ਹਮੇਸ਼ਾ ਅਸੂਲਾਂ ਲਈ ਲੜੀ ਜਾਂਦੀ ਹੈ,
ਸਮਝੌਤਿਆਂ ਲਈ ਨਹੀਂ ! ਗੁਲਾਮੀ ਪਦਾਰਥਾਂ, ਕੁਰਸੀ,
ਚੋਧਰ ਦੇ ਅੱਗੇ ਨਜ਼ਰ ਨਹੀਂ ਆਉਦੀ !
ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ,
ਜ਼ਿੰਦਗੀ ਜਿਉਣ ਵਾਲੇ ਨੇ ਹੀ ਇਸ ਦੇ ਅਰਥ ਲੱਭਣੇ ਹੁੰਦੇ ਨੇ।
ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਹੁੰਦੀ ਹੈ, ਧਨ ਸੰਭਾਲਣ ਦੀ ਨਹੀਂ; ਮਹਾਜਨ ਕੋਲ ਪੈਸਾ ਸੰਭਾਲਣ ਦੀ ਸਮਰੱਥਾ ਹੁੰਦੀ ਹੈ, ਜ਼ਮੀਨ ਸੰਭਾਲਣ ਦੀ ਨਹੀਂ।
ਨਰਿੰਦਰ ਸਿੰਘ ਕਪੂਰ
ਪੁਰਾਣੇ ਨੂੰ ਯਾਦ ਕਰਿਓ ਨਾ,ਆਓ ਨਵੇਂ ਦਾ ਆਗਾਜ਼ ਕਰੇ :
ਕੰਮ ਉਹੀ ਕਰਿਓ, ਰੂਹ ਨੂੰ ਰੁਸ਼ਨਾਉਣ ਜੋ, ਆਪ ਸਭ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆ
ਸ਼ੁਭ ਕਾਮਨਾਵਾਂ !
ਭੁਲਾ ਦਿਓ ਬੀਤ ਉਆ ਕੋਲ, ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ
ਮਨੁੱਖ ਘਰ ਬਦਲਦਾ ਹੈ,
ਕੱਪੜੇ ਬਦਲੇ, ਰਿਸ਼ਤੇ ਬਦਲੇ,
ਅਜੇ ਵੀ ਉਦਾਸ ਹੈ ਕਿਉਂਕਿ ਉਹ
ਆਪਣਾ ਸੁਭਾਅ ਨਹੀਂ ਬਦਲਦਾ।”
ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ,
ਪੰਜ ਵੇ ਰੁਪਈਏ,ਇਕ ਭੋਅ ਦੀ ਟੋਕਰੀ,
ਪੰਜ ਵੇ
ਸਿਰਫ ਅਸਮਾਨ ਛੂਹ ਲੈਣਾ ਕਾਮਯਾਬੀ
ਨਹੀਂ ਹੁੰਦੀ, ਅਸਲੀ ਕਾਮਯਾਬੀ ਉਹ
ਹੁੰਦੀ ਹੈ ਕਿ ਅਸਮਾਨ ਵੀ ਛੂਹ ਲਵੋ
ਤੇ ਪੈਰ ਜ਼ਮੀਨ ਤੋਂ ਵੀ ਨਾ ਹਿੱਲਣ।