ਉਸ ਪੱਥਰ ਤੋਂ ਠੋਕਰ ਲੱਗੀ ਆ ਮੈਨੂੰ
ਜਿਨੂੰ ਦੋਸਤ ਬਣਾ ਕੇ ਦਿਲ ‘ਚ ਖਾਸ ਥਾਂ ਦਿਤੀ ਸੀ
Sandeep Kaur
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ
ਹੁਣ ਦੱਸਣਾ ਕਈਆਂ ਨੂੰ ਐਟੀਟਿਊਡ ਕਿਹਨੂੰ ਕਹਿੰਦੇ ਨੇ
ਕਦੇ ਵੀ ਕਿਸੇ ਦਾ ਮਜ਼ਾਕ ਨਾ ਉਡਾਓ
ਕੀ ਪਤਾ ਕੋਈ ਆਪਣੇ ਅੰਦਰ ਕਿਹੜੀ ਜੰਗ ਲੜ ਰਿਹਾ ਹੈ
ਦੁੱਖ ਬੇਸ਼ੱਕ ਮੇਰੇ ਨੇ ਪਰ
ਇਕ ਗੱਲ ਮੇਰੀ ਸਦਾ ਯਾਦ ਰੱਖੀ
ਇਹ ਦਿੱਤੇ ਹੋਏ ਤੇਰੇ ਨੇ
ਜਿਸ ਦਿਨ ਪਿਤਾ ਦੇ ਤਿਆਗ ਅਤੇ ਸੰਘਰਸ਼ ਨੂੰ ਸਮਝ ਜਾਉਗੇ
ਉਸ ਦਿਨ ਪਿਆਰ ਮੁਹੱਬਤ ਸਭ ਭੁੱਲ ਜਾਉਗੇ
ਕਈ ਲੋਕ ਹੱਥਾਂ ਤੇ ਤਕਦੀਰ ਦੀਆਂ ਲਕੀਰਾਂ ਲੱਭਦੇ ਰਹਿੰਦੇ ਹਨ
ਉਹ ਨਹੀਂ ਜਾਣਦੇ ਕਿ ਹੱਥ ਆਪ ਤਕਦੀਰ ਦੇ ਸਿਰਜਣਹਾਰ ਹੁੰਦੇ ਹਨ
ਹਰ ਇਕ ਨੂੰ ਗੁਲਾਬ ਨਹੀਂ ਨਸੀਬ ਹੁੰਦਾ
ਕਈਆਂ ਹਿੱਸੇ ਕੰਡੇ ਵੀ ਆਉਂਦੇ ਆ
ਛੱਡ ਦਿਉ ਉਸਨੂੰ
ਜੋ ਨਾਲ ਰਹਿਕੇ ਵੀ ਖੁਸ਼ ਨਹੀਂ
ਚਲਾਕੀਆਂ ਕਰਨਾ ਸਮਝਦਾਰੀ ਦੀਆਂ ਨਹੀਂ
ਮਾੜੀ ਕਿਸਮਤ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ
ਇੱਕਲੇ ਚੱਲਣ ਦਾ ਸ਼ੌਕ ਰੱਖਦੇ ਹਾਂ
ਕਿਸੇ ਦੇ ਪਿਛੇ ਚੱਲਣ ਦਾ ਨੀ
ਸਮਾਂ ਇਨਸਾਨ ਨੂੰ ਸਫਲ ਨਹੀਂ ਬਣਾਉਂਦਾ ਬਲਕਿ
ਸਮੇਂ ਦਾ ਸਹੀ ਇਸਤੇਮਾਲ ਇਨਸਾਨ ਨੂੰ ਸਫਲ ਬਣਾਉਂਦਾ ਹੈ
ਕਿੱਥੋਂ ਭੁੱਲਦੇ ਜੋ ਦਿੱਲਾਂ ਉੱਤੇ ਛਾਪ ਛੱਡਦੇ
ਪਹਿਲਾਂ ਜਾਣ ਬਣਦੇ ਤੇ ਫਿਰ ਜਾਨ ਕੱਡਦੇ