ਥੋੜਾ ਸਬਰ ਕਰ ਮੁਸਾਫ਼ਿਰ
ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ
Sandeep Kaur
ਨਜਾਰੇ ਲਈਦੇ ਆ ਪੁੱਤ ਐਵੇ ਚੋੜ ਨੀਂ ਕਰੀਦੀ
ਪਿੱਠ ਪਿੱਛੇ ਭੌਂਕਣ ਵਾਲਿਆਂ ਦੀ ਆਪਾਂ
ਵਾਹਲੀ ਗੌਰ ਨਹੀ ਕਰੀਦੀ
ਦੁੱਖ ਹਰ ਕੋਈ ਨਹੀਂ ਸਮਝ ਸਕਦਾ
ਸ਼ਮਸ਼ਾਨ ਵਿੱਚ ਵੀ ਲੋਕ ਹੱਸਦੇ ਵੇਖੇ ਨੇ [/blockquote
ਸਾਡੀ ਉਠਣੀ ਬਹਿਣੀ ਇੱਕਠਿਆ ਦੀ
ਮੈਂ ਸੁਣਿਆ ਰੜਕਦੀ ਕਈਆ ਨੂੰ
ਮਜ਼ਬੂਰੀ ਦੀ ਚੁੱਪ ਅੱਗੇ
ਹਜਾਰਾਂ ਖਵਾਹਿਸ਼ਾਂ ਦੀ ਅਵਾਜ਼ ਨੂੰ ਚੁੱਪ ਹੋਣਾ ਪਿਆ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਦੋਂ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
ਬਿਨਾਂ ਕੁਝ ਮਿਲੇ ਜਦੋਂ ਮੰਗਾਂ ਪੂਰੀਆਂ ਹੋਣ ਲੱਗਣ
ਤਾਂ ਸਮਝ ਲਵੀ ਮਿੱਤਰਾ ਤੈਨੂੰ ਸਬਰ ਕਰਨਾ ਆ ਗਿਆ
ਜਿਹੜੇ ਅਪਣੀ ਮਰਜੀ ਦੇ ਰਾਜੇ ਹੋਣ
ਉਹ ਸਦਾ ਰਾਜੇ ਹੀ ਰਹਿੰਦੇ ਆ
ਔਰਤ ਦਾ ਸਭ ਤੋਂ ਵੱਡਾ ਸਤਿਕਾਰ
ਔਰਤ ਨੂੰ ਸਮਝਣਾ ਹੈ ਤਰੀਫ਼ ਕਰਨਾ ਨਹੀ
ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ
ਲੋਗੋਂ ਸੇ ਸੁਨਾ ਹੈਂ ਕੇ ਬਹੁਤ ਬੁਰੇ ਹੈਂ ਹਮ
ਸੁਭਾਅ ਹੀ ਇਹੋ ਜਾ
ਸਾਰਿਆਂ ਦਾ ਦੁੱਖ ਆਪਣਾ ਹੀ ਲੱਗਦਾ
ਰੱਖੇ ਮੁੱਢ ਤੋਂ ਅਸੂਲ ਸਾਰੇ Kaim ਨੇ ਬਹੁਤਾ ਕਿਸੇ ਨੂੰ ਨਾਂ ਸਿਰ ਤੇ ਚਾੜਦੇ
ਬੱਸ ਹੁਣ ਉਹਨਾਂ ਉੱਤੋਂ ਜਿੰਦ ਵਾਰੀਏ ਜਿਹੜੇ ਯਾਰੀ ਦਾ ਨੇ ਮੁੱਲ ਤਾਰਦੇ