ਨਾਇ ਉਮਰ ਦਾ ਪਹਿਲਾ ਦਿਨ ਰੱਬ ਖੁਸ਼ੀਆਂ ਨਾਲ ਭਰੇ ਤੇਰਾ
ਹਰ ਇਕ ਦਿਨ ਖੂਬ ਤਰੱਕੀ ਨਸੀਬ ਹੋਣ ਤੈਨੂੰ ,
ਤੇ ਯਾਦਗਾਰ ਰਾਵੇ ਤੇਰਾ ਜਨਮਦਿਨ
Sandeep Kaur
ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਚ ਮੈ ਪਤਲੀ ਪਤੰਗ ਮੁੰਡਿਆਂ,
ਦੇਵਾ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾ ਆਸ਼ਕਾ …….,
ਰਤੀਆ ਰਤਨਗੜ੍ਹ ਕੋਲੋਂ ਕੋਲੀ
ਵਿੱਚ ਮੁਗਲਾਂ ਦਾ ਠਾਣਾ
ਉੱਥੋਂ ਦੇ ਲੋਕੀ ਬੋਲੀ ਹੋਰ ਬੋਲਦੇ
ਮੈਂ ਨਿਆਣੀ ਕੀ ਜਾਣਾ
ਜਦੋਂ ਮੈਂ ਹੋਈ ਬੋਲਣ ਜੋਗੀ
ਉੱਥੋਂ ਦਾ ਬਦਲ ਗਿਆ ਠਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।
ਮੋਤੀ ਉਸ ਦੇ ਵਸਲ ਦੇ ਮਿਲੇ ਹੀ ਨਹੀਂ,
ਉਮਰ ਸਾਰੀ ਜੋ ਸਾਗਰ ’ਚ ਤਰਦਾ ਰਿਹਾ।ਰਾਵੀ ਕਿਰਨ
ਜਿਨ੍ਹਾਂ ਸਿਰ ‘ਤੇ ਛੱਤ ਨੀ ਨਾ ਪੈਰਾਂ ‘ਚ ਜੋੜੇ ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ
ਉਹ ਭੁੱਖਾਂ ਤੇ ਤੇਹਾਂ ‘ਚ ਪਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ।
ਰਲ਼ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਗਈਅਮ੍ਰਿਤਾ ਪ੍ਰੀਤਮ
ਲਾੜਿਆ ਕੈ ਦਿਨ ਹੋ ਗੇ ਨਾਏਹਿ ਨੂੰ ਧੋਏ ਨੂੰ
ਤੈਨੂੰ ਪਿੰਡੇ ਪਾਣੀ ਲਾਏ ਨੂੰ (ਪਾਏ ਨੂੰ)
ਭੈਣੇ ਮੈਂ ਪੋਸਤੀ ਨੀ ਮੈਂ ਨੇਸਤੀ ਨੀ
ਨ੍ਹਾਉਣ ਦੀ ਹਿੰਮਤ ਨਾ ਆਏ ਨੀ
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ,
ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ,
ਇਸ ਲਈ ਅਡਵਾਂਸ ‘ਚ ਜਨਮਦਿਨ ਮੁਬਾਰਕ ਕਹਿਨੇ ਆਂ.
ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਅਸੀ ਤੇਰੇ ਉੱਤੇ ਜ਼ਿੰਦਗੀ ਲੁਟਾਉਣ ਨੂੰ ਤਿਆਰ
ਜਿੰਨਾ ਮਰਜ਼ੀ ਚਿਰ ਤੂੰ ਮੈਂ ਵੀ ਮੰਨੀ ਨੀ ਹਾਰ
ਕਿਉਂਕਿ ਮੈਂ ਜਾਣਦਾ ਕੇ ਤੇਰੇ ਨੱਖਰੇ ਹਾਜ਼ਰ.
ਹੈਪ੍ਪੀ ਬਰ੍ਥਡੇ
ਆਲਾ! ਆਲਾ! ਆਲਾ!
ਤੇਰੇ ਨਾ ਪਸੰਦ ਕੁੜੀਏ,
ਮੁੰਡਾ ਪੰਦਰਾਂ ਮੁਰੱਬਿਆਂ ਵਾਲਾ।
ਪਿੰਡ ਦਾ ਘੜੱਗ ਚੌਧਰੀ,
ਕੀ ਹੋ ਗਿਆ ਰਤਾ ਜੇ ਕਾਲਾ।
ਸੁੱਕ ਕੇ ਤਵੀਤ ਹੋ ਗਿਆ,
ਤੇਰੇ ਰੂਪ ਦੀ ਫੇਰਦਾ ਮਾਲਾ।
ਟੱਪ ਜਾ ਮੋਰਨੀਏਂ,
ਛਾਲ ਮਾਰ ਕੇ ਖਾਲਾ।
ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀਂ ਪਾ ਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾ ਕੇ,
ਸਹੀਉ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਬੀਤ ਬਣਾ ਕੇ,
ਸਹੀਉ ਨੀ ……,