ਲਫ਼ਜ਼ਾਂ ਦੇ ਵੀ ਜਾਇਕੇ ਹੁੰਦੇ ਨੇਂ
ਪਰੋਸਣ ਤੋਂ ਪਹਿਲਾਂ ਚੱਖ ਲੈਣੇ ਚਾਹੀਦੇ ਨੇਂ
Author
Sandeep Kaur
ਘਰੇ ਰੋਟੀ ਖਾ ਕੇ ਭਾਂਡੇ ਨਹੀਂ ਚੁੱਕਣੇ ਤੇ
ਗੁਰੂਦੁਆਰੇ ਦੇ ਲੰਗਰ ਹਾਲ ‘ਚ ਖੋਹ ਖੋਹ ਕੇ ਭਾਂਡੇ ਫੜਦੇ ਨੇ ਲੋਕ
ਸਾਡੀ ਚਾਹ ਦਾ
ਕੋਈ ਟਾਈਮ ਨੀ ਮਿੱਠੀਏ
ਲਫ਼ਜ਼ਾਂ ਦੇ ਵੀ ਜਾਇਕੇ ਹੁੰਦੇ ਨੇਂ
ਪਰੋਸਣ ਤੋਂ ਪਹਿਲਾਂ ਚੱਖ ਲੈਣੇ ਚਾਹੀਦੇ ਨੇਂ
ਹੋਵੇਂਗਾ ਤੂੰ ਬਹੁਤ ਵੱਡਾ ਸੌਦਾਗਰ
ਪਰ ਮੈਨੂੰ ਖਰੀਦ ਲਵੇਂ ਇਹੋ ਜਹੀ ਤੇਰੀ ਔਕਾਤ ਨਹੀਂ
ਐਵੇਂ ਹੀ ਅਸੀ ਉਲਝਦੇ ਰਹੇ ਕਿਤਾਬਾਂ ਨਾਲ
ਸਬਕ ਤਾਂ ਸਾਰੇ ਜ਼ਿੰਦਗੀ ਨੇ ਹੀ ਸਿਖਾਏ ਨੇ
ਆਪਣੇ ਆਪ ਨੂੰ ਬਣਾਉਣ ਲਈ
ਆਪਣੇ ਆਪ ਨੂੰ ਦਾਅ ਤੇ ਲਾਉਣਾ ਜ਼ਰੂਰੀ ਹੁੰਦਾ ਹੈ
ਉਹੀ ਰਾਹ ਤੇ ਮਿਲਾਂਗੇ ਤੈਨੂੰ
ਕਿਹਾ ਤਾਂ ਹੈ ਚਾਹ ਤੇ ਮਿਲਾਂਗੇ ਤੈਨੂੰ
ਹੋਵੇਂਗਾ ਤੂੰ ਬਹੁਤ ਵੱਡਾ ਸੌਦਾਗਰ
ਪਰ ਮੈਨੂੰ ਖਰੀਦ ਲਵੇਂ ਇਹੋ ਜਹੀ ਤੇਰੀ ਔਕਾਤ ਨਹੀਂ
ਵਕਤ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉਂਕਿ ਤੁਹਾਨੂੰ ਨਹੀਂ ਪਤਾ ਇਹ ਕਿੰਨਾ ਬਾਕੀ ਹੈ
ਤੇਰੇ ਮੇਰੇ ਕੱਪ ਪਏ ਜਦ ਕੱਠੇ ਹੋਣਗੇ
ਤੇਰੇ ਹੱਥ ਮੇਰੇ ਹੱਥਾਂ ਵਿੱਚ ਹੋਣਗੇ
ਕਰਨ ਦੋ ਜ਼ੋ ਤੁਹਾਡੀਆ ਬੁਰਾਈਆਂ ਕਰਦੇ ਨੇਂ
ਇਹ ਛੋਟੀਆਂ ਛੋਟੀਆਂ ਹਰਕਤਾਂ ਛੋਟੇ ਲੋਕ ਹੀ ਕਰਦੇ ਨੇਂ