ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ
Sandeep Kaur
ਸਬਰ ਰੱਖ ਦਿਲਾ ਐਵੇਂ ਕਿਉਂ ਵਾਧੂ ਮੰਗ ਕਰਦਾ
ਜੋ ਨਸੀਬਾਂ ਵਿੱਚ ਉਹੀ ਮਿਲਣਾ ਐਵੇ ਕਿਉਂ ਕਿਸੇ ਨੂੰ ਤੰਗ ਕਰਦਾ
ਸਰਬੱਤ ਦਾ ਭਲਾ ਮੰਗਿਆ ਕਰੋ
ਯਕੀਨ ਮੰਨਿਓ ਸ਼ੁਰੂਆਤ ਤੁਹਾਡੇ ਤੋਂ ਹੋਵੇਗੀ
ਸਭ ਤੋਂ ਸੋਹਣੇ ਇਸ਼ਕੇ ਦੇ ਰਾਹ ਨੇ
ਸਾਡੇ ਦੁੱਖ ਤੋੜੇ ਕਈ
ਤੇਜ ਮਿੱਠੇ ਵਾਲੀ ਚਾਹ ਨੇ
ਜਦੋਂ ਓਹੋ ਦੇਣ ਤੇ ਆਵੇਗਾ
ਤੇਰੇ ਹੱਥ ਛੋਟੇ ਰਹਿ ਜਾਣੇ ਆ
ਸਾਗਰ ਦੇ ਤਲ ਤੋਂ ਤੇ ਬੀਤੇ ਹੋਏ ਕੱਲ ਚੋਂ
ਜਿੰਨਾਂ ਨਿੱਕਲ ਸਕੋ ਨਿੱਕਲ ਲੈਣਾ ਚਾਹੀਦਾ
ਕੋਫੀ ਦੇ ਧੂੰਏਂ ਨਾਲ ਇਸ਼ਕ ਨਹੀਂ ਕਰਨਾ ਮੈਂ
ਮੇਰੀ ਚਾਹ ਨੇ ਬੁਰਾ ਮੰਨ ਲੈਣਾ
ਸਬਰ ਦੀ ਚੁੱਪ ਏਨੀ ਕੁ ਗਹਿਰੀ ਹੋਣੀ ਚਾਹੀਦੀ ਆ
ਕਿ ਬੇਕਦਰੀ ਕਰਨ ਵਾਲੇ ਦੀਆਂ ਚੀਕ ਨਿੱਕਲ ਜਾਵੇ
ਦੂਜਿਆਂ ਤੋਂ ਜਲਣ ਵਾਲੇ ਅਸੀਂ ਕਿੱਥੇ
ਸਾਨੂੰ ਚਾਹਣ ਵਾਲੇ ਵਾਲੇ ਘੱਟ ਨੀਂ ਇੱਥੇ
ਚਾਹ ਵਰਗਾ ਇਸ਼ਕ ਤੇਰੇ ਨਾਲ
ਦੁਨੀਆਂ ਦੇ ਕਿਸੇ ਕੋਨੇ ਵੀ ਹੋਵਾਂ
ਲੱਬਦਾ ਫਿਰਾਂਗਾ
ਦੂਜਿਆਂ ਤੋਂ ਜਲਣ ਵਾਲੇ ਅਸੀਂ ਕਿੱਥੇ
ਸਾਨੂੰ ਚਾਹਣ ਵਾਲੇ ਵਾਲੇ ਘੱਟ ਨੀਂ ਇੱਥੇ
ਯਕੀਨ ਮੰਨਿਓ ਸਬਰ ਦੀ ਤਾਕਤ ਸੱਚੀ ਇੰਨੀ ਤਾਕਤਵਰ ਹੁੰਦੀ ਹੈ ਕਿ
ਸਤਾਉਣ ਵਾਲਿਆਂ ਦੀਆਂ ਬੁਨਿਆਦਾਂ ਹਿਲਾ ਦਿੰਦੀ ਹੈ