ਸਬਰ ਬਹੁਤ ਵੱਡੀ ਚੀਜ ਹੈ
ਜੋ ਕਰ ਗਿਆ ਉਹ ਤਰ ਗਿਆ
Sandeep Kaur
ਫਿੱਕੀ ਚਾਹ ਵੀ ਓਦੋ ਮਿੱਠੀ ਮਿੱਠੀ ਲੱਗਦੀ
ਲੱਗੇ ਜੇਠ ਦੀ ਲੋਅ ਜਿਵੇਂ ਸੀਤ ਕੋਈ ਵੱਗਦੀ
ਮੁਹੱਬਤਾਂ ਦਾ ਬੂਟਾ ਫੇਰ ਦਿਲ ਵਿੱਚ ਖਿੱਲਦਾ
ਦਿਨ ਲੰਘਦੇ ਨੇ ਸੋਹਣੇ ਜਦੋ ਖ਼ਾਸ ਕੋਈ ਮਿਲਦਾ
ਇਕੱਲਾ ਖੜ੍ਹੇ ਰਹਿਣ ਦੀ ਹਿੰਮਤ ਰੱਖੋ
ਕਿਉਂਕਿ ਇਹ ਦੁਨੀਆ ਗਿਆਨ ਦਿੰਦੀ ਆ ਸਾਥ ਨਹੀਂ
ਮੈਂ ਕਿੰਵੇਂ ਹਾਰ ਜਾਵਾਂ ਤਕਲੀਫ਼ ਤੋਂ
ਮੇਰੀ ਤਰੱਕੀ ਦੀ ਆਸ ‘ਚ ਮੇਰੀ ਮਾਂ ਬੈਠੀ ਹੈ
ਕੌਫ਼ੀ ਵਾਲੇ ਤਾਂ ਬਸ ਫਲਰਟ ਕਰਦੇ ਨੇ
ਜੇ ਕਦੇ ਇਸ਼ਕ ਕਰਨਾ ਹੋਇਆ ਤਾਂ ਚਾਹ ਵਾਲੇ ਨੂੰ ਮਿਲੀ
ਸਬਰ ਰੱਖ ਦਿਲਾਂ
ਅਫ਼ਸੋਸ ਤਾਂ ਜ਼ਰੂਰ ਹੋਵੇਗਾ ਉਹਨੂੰ
ਲਾਇਆਂ ਨਾ ਚਸਕਾ ਕਦੇ ਪਿਆਰ ਦਾ
ਅਸੀ ਤਾਂ ਰਕਾਣੇ ਸ਼ੌਕੀਨ ਚਾਹ ਦੇ
ਸਭਤੋਂ ਸ਼ਕਤੀਸ਼ਾਲੀ ਖੇਲ ਮੈਦਾਨਾਂ ‘ਚ ਨਹੀਂ
ਦਿਮਾਗਾਂ ‘ਚ ਖੇਡੇ ਜਾਂਦੇ ਆ
ਚਾਹ ਮਿਲਦੀ ਰਹੇ ਤੇ ਕੰਮ ਜਿੰਦਾਬਾਦ ਆ
ਚਾਹ ਹੀ ਤਾ ਸਾਡੇ ਦੁੱਖ ਦਾ ਇਲਾਜ ਆ
ਬਹੁਤੀਆਂ ਗੱਲਾਂ ਦੀ ਕਿਤੀ ਨਹਿਉ ਪਰਵਾਹ
ਮੁੱਕ ਜਾਵੇ ਦੁਨੀਆਂ ਤੇ ਬਚ ਜਾਵੇ ਚਾਹ
ਅਸੀਂ ਕਿਸੇ ਤੋਂ ਨਾਰਾਜ਼ ਨਹੀਂ ਹੁੰਦੇ ਬਸ
ਖਾਸ ਤੋਂ ਆਮ ਕਰ ਦਿੰਦੇ ਆਂ
ਸਬਰ ਰੱਖ ਸੱਜਣਾ
ਸੂਈਆਂ ਫੇਰ ਘੂਮਣਗੀਆ
ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਮੈਂ ਘਰ ਦੀ ਸ਼ੱਕਰ ਬਚਾਇਆ ਕਰਦਾ ਸੀ