ਦੁਨੀਆਂ ਜਿਹੜੇ ਮੁਕਾਮ ਤੇ ਝੁਕਦੀ ਹੈ
ਅਸੀਂ ਉੱਥੇ ਖੜਾ ਰਹਿਣਾਂ ਪਸੰਦ ਕਰਦੇ ਆਂ
Author
Sandeep Kaur
ਇੱਕ ਚਾਹ ਉਹਨਾਂ ਦੇ ਨਾਮ
ਜਿਹਨਾਂ ਦੇ ਸਿਰ ਵਿੱਚ
ਮੇਰੀ ਵਜ੍ਹਾ ਨਾਲ ਦਰਦ ਰਹਿੰਦਾ ਹੈ
ਪਲਕਾਂ ਦੀ ਹੱਦ ਨੂੰ ਤੋੜ ਕੇ ਆ ਡਿੱਗਾ
ਇੱਕ ਹੰਝੂ ਨੇ ਮੇਰੇ ਸਬਰ ਦੀ ਤੌਹੀਨ ਕਰ ਦਿੱਤੀ
ਸੁਣ ਤਿੰਨ ਹੀ ਤਾਂ ਸੌਂਕ ਨੇ ਮੇਰੇ
ਚਾਹ,ਸ਼ਾਇਰੀ ਤੇ ਤੂੰ
ਮਜ਼ਾਕ ਤਾਂ ਅਸੀਂ ਬਾਅਦ ‘ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ
ਮੁਕਾਮ ਉਹ ਚਾਹੀਦਾ ਕਿ ਜਿਸ ਦਿਨ ਵੀ ਹਾਰਾਂ
ਜਿੱਤਣ ਵਾਲੇ ਤੋਂ ਵੱਧ ਚਰਚੇ ਮੇਰੇ ਹੋਣ
ਮੇਰੇ ਬੁੱਲਾਂ ਨੂੰ ਰੋਜ਼ ਛੂੰਹਦੀ ਤੂੰ
ਕਾਸ਼ ਕੋਈ ਚਾਹ ਦਾ ਕੱਪ ਹੁੰਦੀ ਤੂੰ
ਸਬਰ ਦਾ ਇਮਤਿਹਾਨ ਤਾਂ ਇਹ ਪੰਛੀ ਦਿੰਦੇ ਹਨ
ਜੋ ਚੁੱਪ-ਚਾਪ ਚਲੇ ਜਾਂਦੇ ਹਨ
ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ
ਚੱਲ ਜ਼ਿੰਦਗੀ ਏਕ ਸਮਾ ਐਸਾ ਬਿਤਾਤੇ ਹੈ
ਵਿਛੜੇ ਹੂਏ ਯਾਰੋਂ ਕੋ ਸ਼ਾਮ ਕੀ ਚਾਏ ਪਰ ਬੁਲਾਤੇ ਹੈ
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ‘ਚ ਮੰਗਿਆ
ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ
ਕਿਸੇ ਦੇ ਵਰਗੇ ਨਹੀਂ ਹਾਂ ਅਸੀਂ
ਸਾਡਾ ਆਪਣਾ ਅਲੱਗ ਇੱਕ ਰੁੱਤਬਾ ਹੈ
ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ