ਜੋ ਸਾਨੂੰ ਛੱਡ ਗਏ ਅਸੀਂ ਤਾਂ ਓਹਨਾਂ ਦੀਆਂ ਤਸਵੀਰਾਂ ਸਾਂਭੀ ਬੈਠੇਂ ਹਾਂ
ਜੋ ਕਿਸੇ ਕਿਨਾਰੇ ਨਹੀਂ ਲੱਗਦੀਆਂ
ਅਸੀਂ ਓਹ ਹੱਥਾਂ ਦੀਆਂ ਲਕੀਰਾਂ ਸਾਂਭੀ ਬੈਠੇਂ ਹਾਂ
Author
admin
ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ
ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ
ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਸਭ ਤੋਂ ਵੱਡਾ ਇਲਮ ਹੈ।
ਰਾਬਿੰਦਰ ਨਾਥ ਟੈਗੋਰ
ਦਿੱਲ ਤੋਂ ਸੋਚਿਆ ਸੀ ਕਿ ਓਹਨੂੰ ਟੁੱਟਕੇ ਚਾਹਾਂਗੇ,
ਸੌਂਹ ਲੱਗੇ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ
ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦੀਆਂ ਨੇ ,
ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖ
ਦਿਲ ਦੀਆਂ ਬੁਝੀਏ ਦਿਲਾਂ ਚ ਵੜ ਕੇ
ਹਾਲ ਕਦੇ ਪੁੱਛੀਏ ਨਾ ਦੂਰੋਂ ਖੜ ਕੇ
ਮੌਤ ਤਾ ਇਕ ਦਿਨ ਆਉਣੀ ਹੀ ਹੈ
ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ
ਸ਼ਾਸਕ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ।
ਚਾਣਕਯਾ
ਕਿਲੋ ਦੇ ਭਾਅ ਵਿੱਕ ਗਈਆ ਉਹ ਕਾਪੀਆਂ
ਜਿਨਾਂ ਉੱਤੇ ਕਦੇ ਤੇਰਾ ਮੇਰਾ ਪਿਆਰ ਦੀ ਗੱਲ ਹੋਏ ਆ ਕਰ ਦੀ ਸੀ
ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ,
ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ