ਪਲਕਾਂ ਦੀ ਹੱਦ

by Sandeep Kaur

ਪਲਕਾਂ ਦੀ ਹੱਦ ਨੂੰ ਤੋੜ ਕੇ ਆ ਡਿੱਗਾ

ਇੱਕ ਹੰਝੂ ਨੇ ਮੇਰੇ ਸਬਰ ਦੀ ਤੌਹੀਨ ਕਰ ਦਿੱਤੀ

You may also like