ਭਰ ਚੁੱਕੇ ਜੱਖਮਾਂ

by Sandeep Kaur

ਭਰ ਚੁੱਕੇ ਜੱਖਮਾਂ ਨੂੰ ਖੁੱਰਚ-ਖੁੱਰਚ ਕੇ ਨੋਚ ਰਿਹਾ

ਅੱਜ ਫਿਰ ਇੱਕਲਾ ਬਹਿਕੇ ਮੈਂ ਤੇਰੇ ਬਾਰੇ ਸੋਚ ਰਿਹਾ

You may also like