503
ਇਹ ਛਲਾਵਿਆਂ ਦਾ ਦਿਆਰ ਹੈ,
ਏਥੇ ਜਿਉਣ ਦਾ ਏਹੋ ਸਾਰ ਹੈ,
ਨਾ ਉਰਾਂ ਨੂੰ ਹੋ ਨਾ ਪਰ੍ਹਾਂ ਨੂੰ ਹਟ,
ਨਾ ਜੁਆਬ ਦੇ ਨਾ ਸਵਾਲ ਕਰ।