326
‘ਦਰਸ਼ਨ ਬੇਦੀ’ ਹੁਣ ਦੁਨੀਆ ਵਿੱਚ ਤੇਰੇ ਵਰਗੇ ਉਦਮੀ ਕਿੱਥੇ।
ਜੀਵਨ ਸੰਗ ਜੋ ਟੱਕਰ ਲੈਂਦੇ ਐਸੇ ਐਸੇ ਜ਼ੁਲਮੀ ਕਿੱਥੇ।
ਅੱਜ ਦੇ ਟੀ. ਵੀ. ਕਲਚਰ ਨੇ ਹੈ ਹਰ ਇਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਬਾਬਲ ਧਰਮੀ ਕਿੱਥੇ।