ਪਿੰਡ ‘ਚ ਜਾ ਕੇ

by Sandeep Kaur

ਪਿੰਡ ‘ਚ ਜਾ ਕੇ ਵੀ ਕੀ ਕਰੀਏ,
ਛੂਤ-ਛਾਤ ਨੂੰ ਕਿੱਦਾਂ ਜਰੀਏ।
ਇੱਕ ਜੱਟਾਂ ਦਾ, ਇੱਕ ਦਲਿਤਾਂ ਦਾ,
ਕਿਸ ਖੂਹ ਵਿੱਚੋਂ ਪਾਣੀ ਭਰੀਏ।

ਗੁਰਦਿਆਲ ਦਲਾਲ

You may also like