406
ਛਡ ਕੇ ਸੁੱਤੀ ਨਾਰ ਜਾਏ ਨਿਰਵਾਣ ਨੂੰ
ਨਿਸ਼ਠੁਰ ਏਡਾ ਨਹੀਂ ਕਦੇ ਭਗਵਾਨ ਹੁੰਦਾ
ਤੇਰੇ ਵਿਚਲਾ ਕੌਰਵ ਜਦ ਤਕ ਜ਼ਿੰਦਾ ਹੈ
ਮੇਰੇ ਕੋਲੋਂ ਝੁਕ ਕੇ ਨਈਂ ਸਲਾਮ ਹੁੰਦਾ