ਸੱਸੇ ਨੀ ਪੁੱਤ ਬਾਹਲੇ ਜਣ ਲਏ- Punjabi Boliyan for Giddha

by Sandeep Kaur

ਸੱਸੇ ਨੀ ਪੁੱਤ ਬਾਹਲੇ ਜਣ ਲਏ
ਘਰ ਦਾ ਬਣਾ ਲਿਆ ਠਾਣਾ ,
ਮੈਂ ਵੀ ਯੱਕੇ ਬਿਨਾਂ
ਯੱਕੇ ਬਿਨਾਂ ਨਹੀਂ ਜਾਣਾ।

You may also like