ਜਦੋਂ ਨੂੰ

by Sandeep Kaur

ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ ਉਦੋਂ ਨੂੰ
ਵਾਪਸ ਮੁੜਨ ਦਾ ਸਮਾਂ ਆ ਜਾਂਦਾ ਇਹੀ ਜਿੰਦਗੀ ਹੈ ।

ਨਰਿੰਦਰ ਸਿੰਘ ਕਪੂਰ

You may also like