ਹੁਣ ਤੇਰੇ attitude quotes in punjabi

by Sandeep Kaur

ਹੁਣ ਤੇਰੇ ਬਿਨ੍ਹਾ ਅਸੀ ਜਿਉਣਾਂ ਸਿੱਖ ਲਿਆ

ਯਾਦਾਂ ਤੇਰੀਆਂ ਨੂੰ ਵੀ ਭੁਲਾਉਣਾ ਸਿੱਖ ਲਿਆ

ਕਦੇ ਤੇਰੇ ਬਿਨ੍ਹਾ ਲੰਘਦਾ ਨੀ ਸੀ ਇੱਕ ਵੀ ਪਲ

ਹੁਣ ਤੇਰੇ ਬਿਨ੍ਹਾ ਦਿਨ ਲੰਘਉਣਾ ਸਿੱਖ ਲਿਆ

You may also like