495
ਅਸੀ ਦੱਸ ਦੇਣਾ ਸੀ ਤੁਹਾਨੂੰ ਦਿਲ ਦਾ ਹਾਲ
ਜੇ ਤੁਸੀ ਦੋ ਕਦਮ ਚੱਲਦੇ ਸਾਡੇ ਨਾਲ
ਪਰ ਕੀ ਕਰੀਏ ਤੁਹਾਨੂੰ ਸਾਡਾ ਸਾਥ ਪਸੰਦ
ਨਹੀ ਆਇਆ ਤੇ ਸਾਨੂੰ ਲੋਕਾਂ ਵਾਂਗੂ
ਚਿਹਰੇ ਬਦਲਣ ਦਾ ਢੰਗ ਨਹੀ ਆਇਆ