ਅੱਖ਼ ਮੇਰੀ ਤੋਂ ਅੱਖ਼ ਤੇਰੀ ਵਕਤ ਪਿਆ ਤੇ ਫਿਰ ਗਈ

by Sandeep Kaur

ਅੱਖ਼ ਮੇਰੀ ਤੋਂ ਅੱਖ਼ ਤੇਰੀ ਵਕਤ ਪਿਆ ਤੇ ਫਿਰ ਗਈ,

ਤਾਂਵੀ ਨਜ਼ਰ ‘ ਅਰਜਨ ‘ ਦੀ ਤੈਨੂੰ ਲੱਭਦੀ ਕਿੰਨਾਂ ਚਿਰ ਰਹੀ,

ਅਕਸਰ ਤਾਂ ਪੈਣੀ ਮੋੜਣੀ ਜੋ ਭਾਜੀ ਤੇਰੇ ਸਿਰ ਰਹੀ,

ਇਸ ਜਨਮ ਜੇ ਨਾ ਮੁੜੀ ਤੇ ਅਗਲੇ ਜਨਮ ਫੇਰ ਸਹੀ,

You may also like