ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ

by Sandeep Kaur

ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ,,

ਸਾਡੀ ਆਦਤ ਹੈ ਸੱਚੀ ਯਾਰੀ ਲਾਉਣ ਦੀ..

ਅਸੀਂ ਇੱਕ ਦੇ ਹੋ ਕੇ ਰਹਿੰਦੇ ਹਾਂ,,

ਦੁਨੀਆ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾਉਣ ਦੀ.

You may also like