IndiaQuiz General Knowledge India Quiz 1 by Sandeep Kaur June 15, 2021 written by Sandeep Kaur June 15, 2021 1.1K 352 General Knowledge India Quiz 1 1 / 10 ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ? 26 ਜਨਵਰੀ 1947 ਨੂੰ 26 ਜਨਵਰੀ 1955 ਨੂੰ 26 ਜਨਵਰੀ 1950 ਨੂੰ 26 ਜਨਵਰੀ 1950 ਨੂੰ 2 / 10 ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ? ਗਣੇਸ਼ ਵਾਸੂਦੇਵ 3 / 10 ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਕੌਣ ਸੀ ? ਇੰਦਰਾ ਗਾਂਧੀ 4 / 10 ਖੇਡਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ? ਅਰਜੁਨ ਪੁਰਸਕਾਰ 5 / 10 ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ ? 22 ਅਪਰੈਲ 6 / 10 ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ ? ਨਰਵ ਸੈੱਲ 7 / 10 ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ ? 6 8 / 10 ਰਣਜੀ ਟਰਾਫ਼ੀ ਕਿਸ ਖੇਤਰ ਵਿੱਚ ਜਾਂਦੀ ਹੈ ? ਕਿ੍ਕਟ 9 / 10 ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੋਇਆ ਹੈ ? ਜੈਵਲਿਨ ਸੁੱਟ 10 / 10 ਆਗਾ ਖਾਨ ਕੱਪ ਕਿਸ ਖੇਡ ਨਾਲ ਜੁੜਿਆ ਹੈ ? ਹਾਕੀ Your score is +1 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post ਜਦੋਂ ਗੱਲ ਦਿਲ ਤੇ ਲੱਗ ਜਾਵੇ ਫਿਰ ਆਰਾਮ ਕਿੱਥੇ* next post General Knowledge India Quiz 2 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021 Sikh history questions – Guru Nanak Dev Ji... June 11, 2021