Sikh history questions – Guru Amardas Ji quiz 1

by Sandeep Kaur
338

Sikh history questions - Guru Amardas Ji quiz 1

1 / 10

ਸਿੱਖ ਪੰਥ ਦੇ ਤੀਸਰੇ ਗੁਰੂ ਕੌਣ ਸਨ?

2 / 10

ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ?

3 / 10

ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ?

4 / 10

ਗੁਰੂ ਅਮਰਦਾਸ ਜੀ ਦੀ ਗੁਰਗੱਦੀ ਪ੍ਰਾਪਤ ਕਰਨ ਸਮੇਂ ਉਮਰ ਕਿੰਨੀ ਸੀ?

5 / 10

ਬਾਉਲੀ ਤੋਂ ਕੀ ਭਾਵ ਹੈ?

6 / 10

ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੀ ਸਥਾਪਨਾ ਕਿੱਥੇ ਕਰਵਾਈ?

7 / 10

ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਸੀ?

8 / 10

ਮੰਜੀ ਪ੍ਰਥਾ ਦੀ ਹੇਠਲੀ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ?

9 / 10

ਸਿੱਖ ਪੰਥ ਵਿੱਚ ਪਹਿਲਾ ਅੰਤਰਜਾਤੀ ਵਿਆਹ ਦਾ ਵਿਚਾਰ ਕਿਸ ਗੁਰੂ ਸਾਹਿਬ ਨੇ ਦਿੱਤਾ?

10 / 10

ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਕਿੱਥੇ ਸੀ?

Your score is

You may also like