ਫੂਕ ਮਾਰ ਕੇ ਮੋਮਬੱਤੀ ਬੁਝਾਈ ਜਾ ਸਕਦੀ ਹੈ

by Sandeep Kaur

ਫੂਕ ਮਾਰ ਕੇ ਮੋਮਬੱਤੀ ਬੁਝਾਈ ਜਾ ਸਕਦੀ ਹੈ, ਪਰ ਧੂਫ ਨਹੀ।  ਜੋ  ਮਹਿਕਦਾ ਹੈ,ਉਹ ਬੁਝਾਇਆਂ ਵੀ ਨਹੀ ਬੁਝਦਾ, ਜੋ ਸੜਦਾ ਹੈ,ਉਹ ਆਪਣੇ ਆਪ ਬੁਝ ਜਾਂਦਾ ਹੈ….

You may also like