ਜਿੰਦਗੀ ਓਦੋ ਵਧੀਆ ਲਗਦੀ ਹੈ

by Sandeep Kaur

ਜਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,

ਪਰ ਯਕੀਨ ਕਰਿਓ ਜਿੰਦਗੀ

ਓਦੋ ਵਧੀਆ ਹੋ ਜਾਂਦੀ ਆ ਜਦੋ ਸਾਡੀ ਵਜਹ ਨਾਲ ਸੱਭ ਖੁਸ਼ ਹੋਣ….

You may also like