ਦੋ ਗਲਿਆਂ ਤੋਂ ਦੂਰ ਰਹੀਂ

by Sandeep Kaur

ਦੋ ਗਲਿਆਂ ਤੋਂ ਦੂਰ ਰਹੀਂ,

ਏ ਗੱਲ ਦਿਲ ਨੂੰ ਸਮਝਾਈ ਹੋਈ ਆ

ਲੋਕ ਬੋਲ ਕੇ ਸੁਣਾਉਦੇ,

ਸਾਡੀ ਚੁੱਪ ਨੇ ਹੀ ਦੁਨੀਆ ਮਚਾਈ ਹੋਈ ਆ

You may also like