833
ਰਾਣੀ ਆਪਣੇ ਪੈਰ ਧੋਂਦੀ ਰਾਣੀ ਨਹੀਂ ਕਹਾਉਂਦੀ :- ਅਮੀਰ ਘਰ ਵਿੱਚ ਕੰਮ ਕਰਦੀ ਰਾਣੀ ਨੇ ਜਦੋ ਆਪਣੀ ਮਾਲਕਣ ਨੂੰ ਕੱਪੜੇ ਧੋਂਦੇ ਦੇਖਿਆ ਤਾ ਕਿਹਾ ਕਿ ਤੁਸੀ ਤਾ ਬਹੁਤ ਅਮੀਰ ਓ ਤੁਹਾਡੇ ਘਰ ਤਾ ਬਹੁਤ ਸਾਰੇ ਨੌਕਰ ਹਨ ਤੁਸੀ ਕਿਸੇ ਨੂੰ ਕਹਿ ਦੇਣੇ ਕੱਪੜੇ ਧੋਣ ਨੂੰ ਜਾਂ ਮੈਂ ਧੋ ਦਿੰਦੀ ਹਾਂ ਤਾ ਉਸਦੀ ਮਾਲਕਣ ਨੇ ਕਿਹਾ ਕਿ ਇਹ ਘਰ ਮੇਰਾ ਹੀ ਹੈ | ਜੇਕਰ ਮੈਂ ਆਪਣੇ ਘਰ ਦਾ ਕੋਈ ਕੰਮ ਕਰਾਂਗੀ ਤਾਂ ਕੁਝ ਘੱਟ ਨਹੀ ਜਾਓਗਾ ਮੇਰਾ | ਅਤੇ ਕਿਹਾ ਕਿ ਰਾਣੀ ਆਪਣੇ ਪੈਂਰ ਧੋਂਦੀ ਗੋਲੀ ਨਹੀ ਕਹਾਉਂਦੀ |