ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ
Punjabi Whatsapp Status
ਪ੍ਰਮਾਤਮਾ ਸਿਰਫ਼ ਸਾਡੇ ਮਨ ਨੂੰ ਦੇਖਦਾ ਹੈ, ਸਾਡੀ ਪੂਜਾ ਦੀ ਵਿਧੀ ਜਾ ਸਮੱਗਰੀ ਨੂੰ ਨਹੀਂ।
Mahatma Gandhi
ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ।
Chanakya
ਕਾਰਜ ਜਿਸ ਉਦੇਸ਼ ਨਾਲ ਕੀਤਾ ਜਾਂਦਾ ਹੈ, ਉਹ ਮਹੱਤਵਪੂਰਨ ਹੁੰਦਾ ਹੈ।
Jawaharlal Nehru
ਦੇਸ਼ ਲਈ ਅਤਿਆਚਾਰ ਕਰਨਾ ਦੇਸ਼ ਉਤੇ ਹੀ ਅਤਿਆਚਾਰ ਕਰਨਾ ਹੈ।
Rabindranath Tagore
ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ ਜੋ ਧੜਕਣਾ ਤਾਂ ਭੁੱਲ ਸਕਦਾ ਪਰ ਤੇਰਾ ਨਾਮ ਨੀਂ ਭੁੱਲਦਾ
ਪ੍ਰਕਿਰਤੀ ਨੂੰ ਦੇਖੋ, ਪ੍ਰਸਥਿਤੀ ਨੂੰ ਨਹੀਂ। ਪ੍ਰਸਥਿਤੀਆਂ ਸਦਾ ਬਦਲਦੀਆਂ ਰਹਿੰਦੀਆਂ ਹਨ ਪ੍ਰੰਤੂ ਕਿਰਤੀ ਸਥਿਰ ਰਹਿੰਦੀ ਹੈ।
Mahatma Gandhi
ਦੁਸ਼ਟ ਉੱਪਰ ਦਇਆ ਨਾ ਕਰੋ। ਉਸ ਨੂੰ ਸਜ਼ਾ ਨਾਲ ਹੀ ਸਹੀ ਰਸਤੇ ਉੱਪਰ ਲਿਆਂਦਾ ਜਾ ਸਕਦਾ ਹੈ।
Chanakya
ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ
ਅੰਬਰਾ ਦੇ ਬਾਜ ਨੀ ਠੋਕੇ ਜਾਦੇ
ਉਪਦੇਸ਼ ਸੁਣਨ ਨਾਲੋਂ ਉਨ੍ਹਾਂ ਵਿਚੋਂ ਕੁਝ ਕੁ ਉੱਤੇ ਅਮਲ ਕਰਨਾ ਵੱਧ ਲਾਭਦਾਇਕ ਹੈ।
Swami Vivekananda
ਜਮੀਨ ਤੇ ਰਹਿਣ ਵਾਲੇ ਹੁਣ
ਬਾਜਾਂ ਨੂੰ ਉੱਡਨਾ ਸਿੱਖਾਉਣਗੇ