ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,
ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
Punjabi Whatsapp Status
ਮਨੁੱਖ ਦਾ ਸੱਚਾ ਜੀਵਨ ਸਾਥੀ ਵਿਦਿਆ ਹੈ ਜਿਸ ਦੇ ਕਾਰਨ ਉਹ ਵਿਦਵਾਨ ਕਹਾਉਂਦਾ ਹੈ।
Swami Vivekananda
ਸੋਹਣੇ ਨਾ ਬਣੋ, ਚੰਗੇ ਬਣੋ ਸਲਾਹ ਨਾ ਦਿਓ, ਮਦਦ ਕਰੋ
ਅਮੀਰੀ ਦਾ ਪੌਦਾ ਪਾਪ ਦੀ ਜ਼ਮੀਨ ਉੱਪਰ ਉੱਗਦਾ ਹੈ।
Munshi Premchand
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਜਿਹੜਾ ਕੁਝ ਤੁਹਾਡੇ ਕੋਲ ਨਹੀਂ ਹੈ, ਉਸ ਨੂੰ ਪਾਉਣ ਦੀ ਜਦੋਂ ਅਸੀਂ ਲਾਲਸਾ ਰੱਖਣ ਲੱਗਦੇ ਹਾਂ ਤਾਂ
ਜੋ ਕੁਝ ਸਾਡੇ ਕੋਲ ਹੁੰਦਾ ਹੈ, ਉਸ ਤੋਂ ਖੁਸ਼ੀ ਮਿਲਣੀ ਬੰਦ ਹੋ ਜਾਂਦੀ ਹੈ।
William Shakespeare
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ ,
ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ
ਸ਼ਰਨ ਖੁਸ਼ੀ ਦਾ ਮੂਲ ਹੈ।
Mahatma Buddha
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਆਰਾਮ ਨੂੰ ਹਰਾਮ ਸਮਝੋ।
Jawaharlal Nehru
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ
ਨਿੱਕੇ ਬਾਲ ਨੂੰ ਚੁੱਕ ਕੇ ਹਿੱਕ ਨਾਲ ਲਾਉਣ ਤੇ ਹੀ ਸਮਝ ਆਉਂਦੀ ਹੈ ਕਿ ਜ਼ਾਤ ਲੈ ਕੇ ਕੋਈ ਇਸ ਧਰਤੀ ਤੇ ਨਹੀਂ ਜੰਮਿਆ।
Rabindranath Tagore