ਹਮੇਸ਼ਾ ਓਹਨਾ ਲਈ ਕਰਜਦਾਰ ਬਣੋ
ਜੋ ਤੁਹਾਡੇ ਲਈ ਵਕਤ ਨਹੀਂ ਦੇਖਦੇ
Punjabi Whatsapp Status
ਆਪਣੇ ਆਪ Motivational Punjabi status
ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ
ਜਿਹੜੇ ਸਦਾਚਾਰਕ Bertrand Russell Quotes In Punjabi
ਜਿਹੜੇ ਸਦਾਚਾਰਕ ਨਿਯਮ ਮਨੁੱਖ ਦੇ ਕੁਦਰਤੀ ਸੁਭਾਅ ਨੂੰ ਅਸਲ ਕਰਕੇ ਬਣਾਏ ਹਨ, ਉਨ੍ਹਾਂ ਦੀ ਅਸੀਂ ਵਾਰ-ਵਾਰ ਉਲੰਘਣਾ ਕਰਦੇ ਹਾਂ।
Bertrand Russell
ਜਿਹੜਾ ਪਿਆਰ ਨਾਲ ਤੱਕੇ
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ,
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ
ਜਿਹੜਾ ਪਿਆਰ Attitude Punjabi Status
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ,
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ
ਮਜ਼ਾਕ ਪੈਸਾ Motivational Punjabi status
ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।
ਸਾਡੇ ਇਤਿਹਾਸ Albert Einstein Quotes In Punjabi
ਸਾਡੇ ਇਤਿਹਾਸ ਦਾ ਵੱਡਾ ਹਿੱਸਾ ਮਨੁੱਖੀ ਹੱਕਾਂ ਨੂੰ ਹਾਸਲ ਕਰਨ ਜਦੋ ਜਹਿਦ ਹੀ ਹੈ।
ਇਹ ਜਦੋ ਜਹਿਦ ਲਗਾਤਾਰ ਜਾਰੀ ਰਹਿ ਚਾਹੀਦੀ ਹੈ।
Albert Einstein
ਗੱਲ ਇੰਨੀ Motivational Punjabi status
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ
ਲੋਕਤੰਤਰ ਪਛਾਣ Aristotle Quotes In Punjabi
ਲੋਕਤੰਤਰ ਦੀ ਪਛਾਣ ਜਾਇਦਾਦਾਂ ਅਤੇ ਦਬਦਬੇ ਵਾਲਿਆਂ ਨੂੰ ਨਹੀਂ ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿੱਚ ਹੈ।
Aristotle
ਅੱਜ ਹਾਰ Motivational Punjabi status
ਅੱਜ ਹਾਰ ਰਿਹਾ ਤਾਂ ਕੀ ਹੋਇਆ ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ
ਜੰਗ ਵੇਲੇ ਸਾਰੇ ਕਾਨੂੰਨ ਖਾਮੋਸ਼ ਹੋ ਜਾਂਦੇ ਹਨ-George Bernard Shaw Quotes In Punjabi
ਜੰਗ ਵੇਲੇ ਸਾਰੇ ਕਾਨੂੰਨ ਖਾਮੋਸ਼ ਹੋ ਜਾਂਦੇ ਹਨ।
George Bernard Shaw
ਡੂੰਗੀ ਗੱਲ Motivational Punjabi status
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ