ਕੋਸ਼ਿਸ਼ ਤਾਂ ਕੀਤੀ ਹੈ
ਲੱਭਣ ਲਈ ਲੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ
ਉਹ ਹੋਰ AKHAAN ਨੇ
Punjabi Whatsapp Status
ਜੀਵਨ ਖ਼ਤਮ Emerson Quotes In Punjabi
ਜੀਵਨ ਖ਼ਤਮ ਹੁੰਦਾ ਜਾਂਦਾ ਹੈ ਜਦੋਂ ਕਿ ਅਸੀਂ ਜਿਉਣ ਕਰਦੇ ਹਾਂ।
Emerson
ਮੇਰੇ ਦਿਲ ਤੋਂ – Punjabi Sad Status
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ,
ਚਾਹੇ ਤਰੀਫ਼ ਕਰ Punjabi status
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ
ਬੱਸ ਜੋ ਵੀ ਕਰ ਸ਼ਰੇਆਮ ਕਰ..
ਬੇਸ਼ਕ ਦਿਲ
ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
ਪਾਣੀ ਦੀ Vinoba Bhave Quotes In Punjabi
ਪਾਣੀ ਦੀ ਇਕ ਬੂੰਦ ਤੇ ਅੰਨ ਦਾ ਇੱਕ-ਇੱਕ ਦਾਣਾ ਕੀਮਤੀ ਹੈ। ਇਸ ਨੂੰ ਬਰਬਾਦ ਨਾ ਹੋਣ ਦਿਉ।
Vinoba Bhave
ਜੋ ਦੂਜਿਆਂ Swami Vivekananda Quotes In Punjabi
ਜੋ ਦੂਜਿਆਂ ਨਾਲ ਨਫ਼ਰਤ ਕਰਦਾ ਹੈ,
ਉਹ ਖ਼ੁਦ ਪਤਿਤ ਹੋਏ ਬਿਨਾ ਨਹੀਂ ਰਹਿ ਸਕਦਾ।
Swami Vivekananda
ਨਿਰਾਸ਼ਾ ਸੰਭਵ Munshi Premchand Quotes In Punjabi
ਨਿਰਾਸ਼ਾ ਸੰਭਵ ਨੂੰ ਅਸੰਭਵ ਬਣਾ ਦਿੰਦੀ ਹੈ।
Munshi Premchand
ਇਕ ਦਿਓ William Shakespeare Quotes In Punjabi
ਇਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ। ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
(William Shakespeare
ਜਦੋਂ ਨਿਆਂ, Mahatma Buddha Quotes In Punjabi
ਜਦੋਂ ਨਿਆਂ, ਨੇਕੀ ਅਤੇ ਧਰਮ ਨੂੰ ਖ਼ਤਰਾ ਹੋਵੇ ਤਾਂ ਜੰਗ ਤੋਂ ਨਾ ਘਬਰਾਓ।
ਇਸ ਸਮੇਂ ਕਾਇਰ ਬਣ ਕੇ ਨਾ ਬੈਠੋ।
ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕ੍ਰੋਧ ਨੂੰ ਦਯਾ ਨਾਲ ਅਤੇ ਬੁਰਾਈ ਨੂੰ ਭਲਾਈ ਨਾਲ ਜਿੱਤੇ।
Mahatma Buddha
ਮਿਹਨਤਾਂ ਚੱਲ Motivational Punjabi status
ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ, ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ
ਮੌਤ ਤੋਂ Rabindranath Tagore Quotes In Punjabi
ਮੌਤ ਤੋਂ ਬਾਅਦ ਮੈਂ ਜਿਉਂਦਾ ਹੋਣਾ ਚਾਹੁੰਦਾ ਹਾਂ ਕਿਉਂਕਿ ਭਾਰਤ ਵਰਸ਼ ਦੀ ਜਿਹੜੀ ਸੇਵਾ
ਮੈਂ ਇਕ ਜਨਮ ਵਿਚ ਨਹੀਂ ਕਰ ਸਕਿਆ, ਉਹ ਸ਼ਾਇਦ ਮੈਂ ਦੂਜੇ ਜਨਮ ਵਿੱਚ ਕਰ ਸਕਾਂ।
Rabindranath Tagore