ਕੁੜੀ – ਪਿਛਲੀ ਗਲੀ ਵਿਚ ਆਜਾ ਸੋਹਣੀ ਸੋ ਗਏ ਪਿੰਡ ਦੇ ਸਾਰੇ… ਮੂੰਡਾ –ਕੀ ਗੱਲ ਸਾਲੀਏ ਮੈਂ ਨੀ ਸੌਣਾ।
Punjabi Status
ਮੇਰੀ ਇੱਕ ਆਦਰ ਬਹੁਤ ਪੁਰਾਣੀ ਆਦਤ ਹੈ ਕਿ ਮੈਂ ਬੋਲਦੀ ਘੱਟ ਹਾਂ ਸੁਣਦੀ ਤਾਂ ਮੈਂ ਹੈ ਈ ਨੀ
ਬਰ ਵਾਰ ਅਲਫਾਜ ਹੀ ਕਾਫੀ ਨਹੀਂ ਹੁੰਦੇ ਕਿਸੇ ਨੂੰ ਸਮਝਾਉਣ ਲਈ ਕਦੇ – ਕਦੇ ਚਪੇੜਾ ਵੀ ਛੱਡਣੀਆਂ ਪੈਂਦੀਆਂ ਨੇ ।
ਆਕੜ ਨਹੀਂ ਆ ਸੱਜਣਾ ਅਸੀ ਤਾਂ ਖੂਹ ਵਰਗੇ ਆ ਜਿੱਦਾ ਦੀ ਆਵਾਜ਼ ਮਾਰੇਗਾਂ ਓਦਾਂ ਦੀ ਹੀ ਸੁਣੇਗਾਂ।
ਸਭ ਨੂੰ ਫ਼ਿਕਰ ਹੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਜਿਵੇਂ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਇਲਜ਼ਾਮ ਹੋਵੇ।
ਕਿਸੀ ਹੋਰ ਲਈ ਖੁਦ ਨੂੰ ਬਦਲਣ ਵਾਲਿਉ, ਧਿਆਨ ਰੱਖਿਓ ਕਿਤੇ ਤੁਹਾਨੂੰ ਬਦਲ ਕੇ ਉਹ ਖੁਦ ਨਾ ਬਦਲ ਜਾਵੇ।
ਨਾ ਕਾਇਦੇ ਪਸੰਦ ਨੇ ਨਾ ਵਾਅਦੇ ਪਸੰਦ ਨੇ ਸਿਰਫ ਫਾਇਦੇ ਪਸੰਦ ਨੇ
ਕਦਰ ਕਰਨੀ ਹੈ ਤਾਂ ਜਿਉਂਦੇ ਜੀਅ ਕਰੋ, ਅਰਥੀ ਨੂੰ ਮੋਢਾ ਦੇਣ ਵੇਲੇ ਤਾਂ ਪਰਾਏ ਵੀ ਰੋਂ ਪੈਂਦੇ ਨੇ।
ਜਿਹੜੇ ਤੋੜਦੇ ਨੇ ਦਿਲ ਬਰਬਾਰ ਹੋਣਗੇ ਅੱਜ ਕਿਸੇ ਨੂੰ ਰਵਾਇਆ ਕੱਲ ਆਪ ਰੋਣਗੇ |
ਜੇ ਕੋਈ ਪਿਆਰ ਕਰੇ ਤਾਂ ਕਦਰ ਕਰੋ ਹਵਾ ਨਾ ਕਰੋ।
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ
ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼, ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ