ਮਾਂ ਦਾ ਪਿਆਰ ਮਿਲਦਾ ਹੈ

by Sandeep Kaur

ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,

ਦੁਨੀਆ ਵਿਚ ਇਸਦਾ ਨਹੀਂ ਬਜ਼ਾਰ ਹੁੰਦਾ,

ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,

ਹਰ ਰਿਸ਼ਤਾ ਨਹੀਂ ਏਨਾ ਵਫ਼ਾਦਾਰ ਹੁੰਦਾ..

You may also like