ਸਾਨੂੰ ਤਾਂ ਸਭ ਵਕਤ ਨੇ ਸਿਖਾਇਆ ਯਾਰਾ, ਅਸੀਂ ਕੋਈ ਮਹਿਗੇ ਸਕੂਲਾਂ ਵਿਚ ਨਹੀਂ ਪੜੇ
ਸਾਨੂੰ ਤਾਂ ਸਭ ਵਕਤ ਨੇ ਸਿਖਾਇਆ ਯਾਰਾ, ਅਸੀਂ ਕੋਈ ਮਹਿਗੇ ਸਕੂਲਾਂ ਵਿਚ ਨਹੀਂ ਪੜੇ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ,
ਤੂੰ ਤਾਂ ਕਮਲਿਏ ਅੱਗ ਹੀ ਲਗਾਤੀ..!!
ਬੜਾ ਮਾਣ ਯਾਰਾਂ ਦੀ ਯਾਰੀ ਤੇ,
ਯਾਰੀ ਜਾਨੋ ਵੱਧ ਪਿਆਰੀ ਤੇ,,,
ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…
ਕਹਿੰਦੀ ਰੋਜ਼ ਸਵੇਰੇ Juice ਨਾਲ
Sandwich ਖਵਾਇਆ ਕਰੂੰਗੀ…
ਤੂੰ ਹਾਂ ਤੇ ਕਰ ਸੋਹਣਿਆ
ਤੈਨੂੰ Good_Morning Jaanu
ਕਹਿ ਕੇ ਵੀ ਉਠਾਇਆ ਕਰੂੰਗੀ…
ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਪਿੱਛੇ ਯਾਰ ਹੀ ਬਹੁਤ ਨੇ
ਦਿਨ ਬਦਲੀ ਰੱਬਾ,
ਦਿਲ ਨਾ ਬਦਲੀ..!!
ਅਧਿਆਪਕ ਉਹ ਮੋਮਬੱਤੀ ਵਾਂਗ ਹੈ ਜੋ ਆਪ ਜਗਦੀ ਹੈ ਅਤੇ ਦੂਜਿਆ ਨੂੰ ਰੌਸ਼ਨੀ ਦਿੰਦੀ ਹੈ।
Rabindranath Tagore
ਰੋਣ ਦੀ ਕੀ ਲੋੜ ਜੇ
ਕੋਈ ਹਸਾਉਣ ਵਾਲਾ ਮਿਲ ਜਾਵੇ
ਟਾਈਮ ਪਾਸ ਦੀ ਕੀ ਲੋੜ ਜੇ
ਕੋਈ ਦਿਲੋ ਕਰਨ ਵਾਲਾ ਮਿਲ ਜਾਵੇ
ਤੇਰੀ ਸੋਚਣੀ ਤੋ ਉਚੇ ਕਾਕਾ ਰੱਖੇ ਕਿਰਦਾਰ
ਯਾਰ ਮੇਰੇ ਮੈਨੂੰ ਪੁੱਛ ਦੇ ਤੇਰੇ ਪਿਆਰ ਦਾ ਕੀ ਬਣਿਆ,
ਚਾਹੁੰਦਾਂ ਸੀ ਤੁੰ ਜਿਸਨੂੰ ਉਸ ਨਾਰ ਦਾ ਕੀ ਬਣਿਆ,
ਲੈ ਗਏ ਜਿੱਤ ਕੇ ਊਹਨੂੰ ਗ਼ੈਰ ਮੇਰੇ ਤੋਂ,
ਮੈਂ ਤਾਂ ਯਾਰੋ ਬੱਸ ਹਾਰ ਹਾਰ ਲਈ ਹੀ ਬਣਿਆ
ਸੜਦੀ ਰਕਾਨੇ ਕਾਤੋਂ ਵੇਖ ਕਾਫਲੇ ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ
ਤੇਰੇ ਕੋਲ ਬੈਠਣ ਵਾਲੇ ਬੜੇ ਹੋ ਗਏ,
ਅਸੀ ਚੰਗੇ ਵੇਲੇ ਯਾਰਾ ਤੇਥੋ ਪਰਾ ਹੋ ਗਏ