ਉਲਝਣ ਭਰੀ ਜਿੰਦਗੀ ਐ ਇੱਕ ਗੰਢ ਖੋਲਦਾਂ ਦੂਜੀ ਪੈ ਜਾਦੀ ਏ
Punjabi Status
ਜਣੀ-ਖਣੀ ਉੱਤੇ ਐਵੇਂ ਅੱਖ ਨਈਓਂ ਰੱਖਦੇ- Punjabi Love Status
ਜਣੀ-ਖਣੀ ਉੱਤੇ ਐਵੇਂ ਅੱਖ ਨਈਓਂ ਰੱਖਦੇ
ਦਿਲ ਦੇ ਆ ਸਾਫ ਮਾੜਾ ਕਿਸੇ ਦਾ ਨੀ ਤੱਕਦੇ
ਮਾੜਾ ਟੈਂਮ ਵੀ ਕਮਾਲ ਦਾ ਹੂਦਾਂਂ ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ|
ਅਸੀ ਪਿਆਰ ਨਿਭਾਉਂਦੇ ਰਹੇ
ਰੁੱਸੇ ਹੋਏ ਯਾਰ ਮਨਾਉਂਦੇ ਰਹੇ
ਦਿਲ ਤੇ ਉਦੋਂ ਟੁੱਟਿਆ ਜਦੋਂ ਪਤਾ
ਲੱਗਿਆ ਯਾਰ ਹੀ ਸਾਡੇ ਨਾਲ
ਦਗਾ ਕਮਾਉਂਦਾ ਰਹੇ
ਯਾਰਾਂ ਨਾਲ ਰਹਿਣੇ ਆ
ਯਾਰਾਂ ਨਾਲ ਸਾਡੀ ਟੋਹਰ ਹੈ
ਨਾ ਨਾਰਾ ਪਿੱਛੇ ਜਾਂਦੇ ਆ
ਨਾ ਮਸੁਕਾ ਦੀ ਸਾਨੂੰ ਲੋੜ ਹੈ
ਜੇ ਰਾਹ ਦਿਖਾਣ ਵਾਲਾ ਸਹੀ ਹੋਵੇ- Motivational Punjabi status
ਜੇ ਰਾਹ ਦਿਖਾਣ ਵਾਲਾ ਸਹੀ ਹੋਵੇ ਤਾਂ ਇਕ ਛੋਟਾ ਜਿਹਾ ਦੀਪਕ ਵੀ ਕਿਸੀ ਸੂਰਜ ਤੋਂ ਘੱਟ ਨਹੀਂ
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
ਬਹੁਤੀ ਦੋਸਤੀ ਇਕ ਵਿਖਾਵਾ ਹੈ -William Shakespeare Quotes In Punjabi
ਬਹੁਤੀ ਦੋਸਤੀ ਇਕ ਵਿਖਾਵਾ ਹੈ ਅਤੇ ਬਹੁਤਾ ਪਿਆਰ ਇਕ ਮੂਰਖ਼ਤਾ।
William Shakespeare
ਲਾਕਾਂ ਦੀ ਤੁਸੀਂ ਨਾਲੋਂ ਚੰਗਿਆ ਦੀ ਤੂੰ ਚੰਗੀ
ਧਨਾਸਰੀ ਮਹਲਾ ੪
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
ਅੰਗ: 670
ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ
ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ