ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ ।
ਕਾਸ਼ ..
ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ2
Punjabi Status
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ
test ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮ- Ajj da vichar in punjabi
test ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ ਉੱਡਾਂਗੇ ਜਰੂਰ ਸਾਫ ਹੋ ਲੈਣਦੇ ਅਸਮਾਨਾਂ ਨੂੰ
ਸੰਤ ਤੁਕਾ ਰਾਮ
test ਉਹ ਸਮਾਂ ਵੀ ਝੁਕ ਜੂ ਤੂੰ ਅੜਕੇ ਤ- Ajj da vichar in punjabi
test ਉਹ ਸਮਾਂ ਵੀ ਝੁਕ ਜੂ
ਤੂੰ ਅੜਕੇ ਤਾਂ ਦੇਖ,
ਸੁਆਦ ਬੜਾ ਆਉਂਦਾ
ਜਿੰਦਗੀ ਨਾਲ ਲੜ ਕੇ ਤਾਂ ਦੇਖ
ਜਿਹੜੇ ਦੋਸ਼ਾਂ ਨੂੰ ਅਸੀਂ ਦੂਜਿਆਂ ਵਿਚ ਵੇ- Ajj da vichar in punjabi
Punjabi status, Ajj Da Vichar, Punjabi Whatsapp Status, Sachian Gallan , Ajj da vichar in punjabi
ਜਿਹੜੇ ਦੋਸ਼ਾਂ ਨੂੰ ਅਸੀਂ ਦੂਜਿਆਂ ਵਿਚ ਵੇਖਦੇ ਹਾਂ, ਉਨ੍ਹਾਂ ਨੂੰ ਆਪਣੇ ਅੰਦਰ ਨਾ ਰਹਿਣ ਦਿਉ।
ਮੀਟੈਂਡਰ
ਹਾਲਾਤ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੈ-Motivational Punjabi status
ਮਾੜੇ ਹਾਲਾਤ ਨਾਲ ਲੜਾਈ ਨਾਲ਼ੋਂ ਹਾਲਾਤ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੈ
ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ…..
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਕੰਮ ਕਰਨ ਤੋਂ ਪਹਿਲਾਂ ਸੋਚਣਾ-Swami Vivekananda Quotes In Punjabi
ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ ਦੀ ਨਿਸ਼ਾਨੀ ਹੈ।
ਕੰਮ ਕਰਦਿਆਂ ਸੋਚਣਾ ਚੌਕਸੀ ਹੈ।
ਬਾਅਦ ਵਿਚ ਸੋਚਣਾ ਮੂਰਖ਼ਤਾਈ ਹੈ।
Swami Vivekananda
ਗਹਿਰੇ ਬੜੇ ਹੁੰਦੇ ਜੋ ਸਾਂਤ ਰਹਿੰਦੇ ਨੇ
ਚੁੱਪ ਤੋ ਅੰਦਾਜੇ ਕਿੱਥੇ ਲਾਏ ਜਾਂਦੇ ਨੇ।