ਤੂੰ ਇਸ ਬੇਕਾਰ ਜਿਹੀ ਜਿੰਦ ਦੀ ਰੂਹ ਸੀ ਕਮਲੀਏ…
ਤੇਰੇ ਜਾਣ ਤੋਂ ਬਾਅਦ ਬੱਸ ਇੱਕ ਜਿਉੰਦੀ ਲਾਸ਼ ਹੈ…
ਇਸ ਤੋ ਵੱਧ ਅਤੇ ਕੁੱਛ ਵੀ ਨਹੀ…
Punjabi Status
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ
ਕਿਹੜੀ ਗੱਲੋ ਐਨੀ ਪੀਣ ਲੱਗ ਗਿਆ!
ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ.
ਪ੍ਰਮਾਤਮਾ ਸਿਰਫ਼ ਸਾਡੇ ਮਨ ਨੂੰ ਦੇਖਦਾ ਹੈ, ਸਾਡੀ ਪੂਜਾ ਦੀ ਵਿਧੀ ਜਾ ਸਮੱਗਰੀ ਨੂੰ ਨਹੀਂ।
Mahatma Gandhi
ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ
ਮੇਰੇ ਹੰਜੂ ਵੀ ਉਸਨੂੰ ਖ਼ਰੀਦ ਨਾ ਸਕੇ ਤੇ
ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ ,
ਆਕੜਾਂ ਚ ਨਹੀ ਅਸੀ ਅਣਖਾਂ ਚ ਰਹਿਨੇ ਆਂ__
ਪਿੱਠ ਪਿਛੇ ਨਹੀ ਗੱਲ ਸੱਚੀ ਸਿਧੀ ਮੂੰਹ ਉਤੇ ਕਹਿਨੇ ਆ
_
ਮੈਂ ਸੋਚਦਾ ਸੀ ਕੀ ਰੱਬ ਤੋਂ ਇਲਾਵਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ,
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ…
ਠੋਕਰਾਂ ਖਾ ਕੇ ਵੀ ਹਸਦੇ ਰਹੇ
ਕੁਝ ਇਦਾਂ ਓਹਨਾਂ ਦਾ ਖਿਆਲ ਰਖਦੇ ਰਹੇ
ਅਪਣੇ ਆਪ ਨੂੰ ਭੁੱਲਾਂ ਲੇਆ ਸੀ
ਬੱਸ ਯਾਦ ਓਹਨੂੰ ਕਰਦੇ ਰਹੇ
ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ…
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ.
ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ।
Chanakya