ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ
ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ
Punjabi Status for Boys
ਧੜਕਣਾਂ ਚ ਵਸਦੇ ਨੇ ਕੁੱਝ ਲੋਕ
ਜੁਬਾਨ ਤੇ ਨਾਮ ਲਿਓਣਾ ਜਰੂਰੀ ਨੀ ਹੁੰਦਾ
ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ
ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤਾਂ ਵੀ ਖਾਸ
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ
ਹੁਣ ਹਰ ਸ਼ੈਅ ਚੋਂ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ
ਹੁਣ ਤਾਂ ਦਿਲ ਵੀ ਧਮਕੀ ਦਿੰਦਾ ਹੈ ਮੈਨੂੰ
ਕਹਿੰਦਾ ਉਸਨੂੰ ਯਾਦ ਕਰ ਨਹੀ ਤਾਂ ਮੈਂ ਧੜਕਣਾ ਬੰਦ ਕਰ ਦੂੰ
ਜੇ ਤੇਰੇ ਨਾਲ ਸਾਡੀ ਯਾਰੀ ਨਾਂ ਹੁੰਦੀ ਤਾਂ ਸੌਂਹ ਤੇਰੀ
ਸਾਨੂੰ ਜਿੰਦਗੀ ਏਨ੍ਹੀ ਪਿਆਰੀ ਨਾ ਹੁੰਦੀ
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜ੍ਹਨਾਂ ਸਿੱਖ
ਸ਼ਬਦਾਂ ਦੇ ਤਾ ਹਜ਼ਾਰਾਂ ਮੱਤਲਬ ਨਿੱਕਲਦੇ ਨੇ
ਮੁਹੱਬਤ ਹੈ ਤੇਰੇ ਨਾਲ ਜੇ ਮੱਤਲਬ ਹੁੰਦਾ
ਤਾਂ ਤੇਰੀ ਫਿਕਰ ਨਾ ਹੁੰਦੀ
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀਂ ਕੀਤਾ
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ
ਛੂਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ਸ਼ਿਕਾਇਤ ਤਾਂ ਖੁਦ ਨਾਲ ਆ
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ