Punjabi Status for Boys

ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣਾ

ਗੱਲ ਸ਼ਹਿਦ ਤੋਂ ਤੇਰੀ ਸਵਾਦ ਲੱਗੇ

ਤੇਰੀ ਦੀਦ ਹੈ ਈਦ ਦੇ ਚੰਨ ਵਰਗੀ

ਸਾਨੂੰ ਹੱਜ ਜਿਹੀ ਤੇਰੀ ਯਾਦ ਲੱਗੇ

ਮੈਂ ਬਣੀ ਆਂ ਸਿਰਫ਼ ਤੇਰੇ ਲਈ ਮੈਨੂੰ ਹੋਰ ਕੁੱਝ ਤਾਂ ਖ਼ਬਰ ਨਹੀਂ

ਮੈਂ ਤਾਂ ਜਿਸਮ ਆਂ ਮੇਰੀ ਜਾਣ ਤੂੰ ਤੇਰੇ ਬਿਨਾਂ ਮੇਰੀ ਗੁਜ਼ਰ ਨਹੀਂ