Punjabi Status for Boys

ਤੇਰੀ ਮੁਹੱਬਤ ਤੋਂ ਸ਼ੁਰੂ ਹੋ ਕੇ ਬੂੰਦ ਤੋਂ ਦਰਿਆ ਹੋ ਜਾ ਹੋ ਜਾਊਂ

ਤੇਮੈਂ ਤੇਰੇ ਤੋਂ ਸ਼ੁਰੂ ਹੋ ਕੇ ਤੇਰੇ ਤੇ ਹੀ ਖ਼ਤਮ ਜਾਊਂ

ਤੈਨੂੰ ਦੇਖ ਕੇ ਖੁਸ਼ ਹੋਵਾਂ ਮੈਂ ਤੇਰਾ ਹੱਸਣਾ ਮੇਰੇ ਲਈ ਜੱਨਤ ਏ

ਮੈਂ ਹੋਰ ਨੀਂ ਕੁੱਝ ਮੰਗਦਾ ਰੱਬ ਤੋਂ ਤੂੰ ਹੀ ਮੇਰੀ ਮੰਨਤ ਏਂ

ਗ਼ਲਤੀ ਇਸ਼ਕ ਦੀ ਹੋਈ ਆ ਤਾਂ ਸਜ਼ਾ ਵੀ ਆਸ਼ਕਾਨਾ ਹੋਵੇ ਸੱਜਣਾਂ

ਉਮਰਕੈਦ ਦੀ ਸਜ਼ਾ ਹੋਵੇ ਤੇ ਦਿੱਲ ਤੇਰਾ ਕੈਦਖਾਨਾ ਹੋਵੇ ਸੱਜਣਾਂ