Attitude Status in Punjabi
ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ
ਅਣਖੀ Blood ਐ, ਵੈਰੀ ਸਿੱਖੇ ਮਾਰ ਨੇਂ
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ
ਸਾਰਾ ਪਿੰਡ ਸਰਦਾਰਾ ਦਾ
ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਜਾਂਦੀ ਆ
ਪਰ ਮੱਤ ਟਾਂਵੇ ਟਾਂਵੇ ਨਾਲ ਮਿਲਦੀ ਆ.!
ਮੰਨਿਆਂ ਕਿ ਬੁਲਬਲੇ ਹਾਂ
ਪਰ ਜਿੰਨਾ ਚਿਰ ਹਾਂ
ਪਾਣੀ ਦੀ ,ਹਿੱਕ ਤੇ ਨੱਚਾਂਗੇ….
ਜੇ ਹੈਗਾ ਕੋਈ ਦਿਲ ਚੋਂ ਭਲੇਖ਼ਾ ਕੱਢ ਦੋ..
ਐਵੇਂ ਬਿਨਾ ਗੱਲੋਂ ਪਾਲ਼ੇ ਹੋਏ ਵਹਿਮ ਮਾੜੇ ਹੁੰਦੇ ਨੇ.
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਹੁਣ ਬੰਦਾ ਲੱਤਾਂ ਖਿੱਚਣ ਵਾਲਿਆਂ ਨੂੰ ਕਿਦਾਂ ਸਮਝਾਵੇ
ਕਿ ਬਾਂਹ ਉਪਰ ਵਾਲੇ ਨੇ ਫੜੀ ਹੋਈ ਆ
ਅੜੇ ਹੋਏ ਕੰਮ
by admin
ਅੜੇ ਹੋਏ ਕੰਮ ਹੁਣ ਧੱਕੇ ਨਾਲ ਕੱਡਾਗੇ
ਟੇਂਸ਼ਨ ਨਾ ਲੈ ਦਿੱਲੀਏ..
ਝੰਡੇ ਤੇਰੀ ਹਿੱਕ ਤੇ ਗੱਡਾਗੇ