
Punjabi Status
Best Punjabi Status For Boys and Girls to share on Whatsapp, Facebook and Instagram. Latest Punjabi Status for Whatsapp and Facebook to express their feelings. Read Punjabi Love , Sad, Attitude, Motivational, Dharmik, Funny, Whatsapp status here for Boys and Girls Daily.
Latest Punjabi Status
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
ਸਾਡੀ ਐ ਜ਼ੁਬਾਨ
ਸਾਨੂੰ ਇਹਦੇ ਉੱਤੇ ਮਾਣ
ਮੇਰਾ ” ਊੜਾ ਆੜਾ ” ਦਿਲ
ਤੇ ਪੰਜਾਬੀ ਜਿੰਦ ਜਾਨ ….
Punjabi Status All Topics
att punjabi status best punjabi status fb status punjabi ghaint status new punjabi status punjabi ghaint status punjabi written status whatsapp status punjabi alone status in punjabi punjabi sad status punjabi status sad love sad love shayari in punjabi sad quotes in punjabi sad shayari punjabi whatsapp sad status in punjabi punjabi shayari punjabi status punjabi status for boys punjabi status love Dharmik Status Gurbani Status gurbani thoughts in punjabi gurbani written lines in punjabi religious status in punjabi wording punjabi status for girls whatsapp status for girls attitude quotes in punjabi attitude status for girls in punjabi attitude status in punjabi punjabi attitude status for boys punjabi suit status maa punjabi status kisan majdoor ekta punjabi status bebe bapu facebook status punjabi love status punjabi punjabi status attitude sad punjabi status status punjabi punjabi status yaari