
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ, ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ। ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ, ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ…
ਪੂਰੀ ਕਹਾਣੀ ਪੜ੍ਹੋਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਖਿੜਦੇ ਨਰਮਿਆਂ ਤੋਂ, ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਚਲਦੇ ਬਰਮਿਆਂ ਤੋਂ। ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਕੜਕਦੀਆਂ ਧੁੱਪਾਂ ਤੋਂ, ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ, ਏਨਾਂ ਤੂੜੀ ਦਿਆਂ ਕੁੱਪਾਂ…
ਪੂਰੀ ਕਹਾਣੀ ਪੜ੍ਹੋਦੱਸੀਏ ਕੀ ਲੁੱਟਿਆ ਸਾਡਾ ਵਾਹਘੇ ਦੀਆਂ ਤਾਰਾਂ ਨੂੰ ਛੱਡਣ ਨੂੰ ਦਿਲ ਨਈਂ ਕਰਦਾ ਵੱਸਦੇ ਘਰ ਬਾਰਾਂ ਨੂੰ ਕਿਹੜੇ ਸੀ ਜਿਹੜੇ ਨਕਸ਼ੇ ਵਾਹ ਗਏ ਬਰਬਾਦੀ ਦੇ ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ! ਅੱਜ ਭਾਈਆਂ ਦੇ ਭਾਈ ਵੈਰੀ ਹੋਏ ਕਿਉਂ ਫਿਰਦੇ…
ਪੂਰੀ ਕਹਾਣੀ ਪੜ੍ਹੋਸਭਨਾਂ ਨਾਲ ਮੇਲ ਸਾਡਾ ਯਾਰੋ ਏਦਾਂ ਹੋਣਾ ਚਾਹੀਦਾ, ਜਿਵੇਂ ਹਵਾ ਦੀ ਸਾਂਝ ਹੁੰਦੀ ਏ ਰੁੱਖ ਦੇ ਫਲ ਤੇ ਪੱਤਿਆਂ ਨਾਲ । ਮੁਰਾਰੀ,ਸੁਦਾਮੇ ਦੇ ਮੋਹ ਪਿਆਰ ਨੂੰ ਜੇਕਰ ਦੁਨੀਆ ਸਮਝ ਲਵੇ, ਗੂੜ੍ਹੀ ਸਾਂਝ ਫਿਰ ਕੱਚਿਆਂ ਦੀ ਪੈ ਜਾਣੀ ਹੈ ਪੱਕਿਆਂ ਨਾਲ।…
ਪੂਰੀ ਕਹਾਣੀ ਪੜ੍ਹੋਅਜ਼ੀਬ ਰੁੱਤ ਦਾ ਧੂੰਆਂ ਸਾਡੇ ਵਟਾ ਦਿੱਤੇ ਭੇਸ ਸਾਡੇ ਸੁੰਗੜ ਚੱਲੇ ਪਿੰਡੇ ਅਸੀਂ ਲਿਪਟੇ ਭੇਖ ਦੇ ਖੇਸ ਸਾਡੀ ਅਣਖ ਆਕੜ ਹੋ ਗਈ ਸਾਡੀ ਬੁੱਧੀ ਸਾਥੋਂ ਖੋਹ ਗੲੀ ਇਹ ਹਉਮੈ ਹਾਵੀ ਹੋ ਗਈ ਵਿਛਗੇ ਕੰਡਿਆਂ ਦੇ ਸੇਜ ਪਹਿਲੇ ਪਹਿਰ ਦੇ ਸੂਰਜਾਂ…
ਪੂਰੀ ਕਹਾਣੀ ਪੜ੍ਹੋਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ, ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ ਤੇਰੇ ਨੈਣਾਂ…
ਪੂਰੀ ਕਹਾਣੀ ਪੜ੍ਹੋਬਜ਼ੁਰਗੀ ਬਾ ਅਕ਼ਲ ਅਸਤ , ਨਾ ਬਾ ਸਾਲ , ਤਾਵਾਂਗੀਰੀ ਬਾ ਦਿਲ ਅਸਤ , ਨਾ ਬਾ ਮਾਲ . ਬਜ਼ੁਰਗੀ ਅਕ਼ਲ ਨਾਲ ਆਉਂਦੀ ਹੈ , ਸਾਲਾਂ ਨਾਲ ਨਹੀਂ , ਅਮੀਰੀ ਦਿਲ ਨਾਲ ਹੁੰਦੀ ਹੈ , ਚੀਜ਼ਾਂ ਨਾਲ ਨਹੀਂ . Buzurgi ba aql…
ਪੂਰੀ ਕਹਾਣੀ ਪੜ੍ਹੋਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ ਵਧੀਆ ਗੁਜਰੇ ਕਿਉਂਕਿ ਜਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
ਪੂਰੀ ਕਹਾਣੀ ਪੜ੍ਹੋਲੱਭਣਾ ਹੈ ਤਾਂ ਪਰਵਾਹ ਕਰਨ ਵਾਲਿਆਂ ਨੂੰ ਲੱਭੋ, ਮਤਲਬੀ ਲੋਕ ਤਾਂ ਤੁਹਾਨੂੰ ਆਪੇ ਹੀ ਲਾਭ ਲੈਣਗੇ
ਪੂਰੀ ਕਹਾਣੀ ਪੜ੍ਹੋ