ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ..!!
Sad Status Punjabi
Collection of Heart Touching Sad Status in Punjabi For Whatsapp and Facebook and alone status in Punjabi and sad love Shayari in Punjabi, Emotional sad Status Punjabi for Sad Shayari Lovers. Sad Punjabi Status and Sad Love Quotes in Punjabi for Boys and Girls.
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ..!!
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ-Punjabi Sad Status
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ
ਪਰ ਉਸਦੀਆਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ।।
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ..!!
ਖਿਆਲਾਂ ‘ਚ ਆ ਜਾਂਦਾ ਹੈ ਜਦ ਉਸਦਾ ਚਿਹਰਾ-Punjabi Sad Status
ਖਿਆਲਾਂ ‘ਚ ਆ ਜਾਂਦਾ ਹੈ ਜਦ ਉਸਦਾ ਚਿਹਰਾ ਫੇਰ ਬੁੱਲਾਂ ਤੇ
ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ..
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ..
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ- Punjabi Sad Status
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ..
ਤੇਰੇ ਜਾਣ ਨਾਲ ਸੱਜਣਾਂ ਕੁੱਛ ਨੀ ਬਦਲਿਆਂ..
ਬਸ ਹੁੱਣ ਉੱਥੇ ਦਰਦ ਏ
ਜਿੱਥੇ ਪਹਿਲਾਂ ਦਿਲ ਹੁੰਦਾਂ ਸੀ…
ਕੋਈ ਨਹੀ ਆਵੇਗੀ ਤੇਰੇ ਸਿਵਾ
ਮੇਰੀ ਜ਼ਿੰਦਗੀ ‘ਚ..
ਇੱਕ ਮੌਤ ਹੀ ਹੈ,
ਜਿਸਦਾ ਮੈ ਵਾਦਾ ਨਹੀਂ ਕਰਦਾ…