ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
Punjabi Whatsapp Status
ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਜਾਂਦੀ ਆ
ਪਰ ਮੱਤ ਟਾਂਵੇ ਟਾਂਵੇ ਨਾਲ ਮਿਲਦੀ ਆ.!
ਅਸੀ ਸਵੇਰੇ ਇਕ ਵਾਰ ਦਸਤਾਰ ਸਜ਼ਾ ਲੈਦੇ ਆ ।
ਫਿਰ ਓਹੀ ਦਸਤਾਰ ਸਾਨੂੰ ਸਾਰਾ ਦਿਨ ਸਜ਼ਾ ਕੇ ਰੱਖਦੀ ਹੈੰ।
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
ਜਦ ਯਾਰ ਵਿਕਣ ਲੱਗ ਜਾਣ ਤਾ ਫਿਰ ਬੰਦੇ ਨੂੰ
AsLa ਖਰੀਦ ਲੈਣਾ ਚਾਹੀਦਾ ਏ
ਕੁੱਝ ਆਪਣੇ ਚਾਹ ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ.
ਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢਲ ਚੁੱਕੀਆ
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆ….
ਬੰਦਾ ਚਾਰ ਪੌੜੀਆਂ ਚੜ ਕਹਿੰਦਾ ਮੇਰੇ ਹਾਣਦਾ ਕੌਣ ਐ..
ਘਰੋਂ ਬਾਹਰ ਤਾਂ ਨਿਕਲ ਪੁੱਤ ਤੈਨੂੰ ਜਾਣਦਾ ਕੌਣ ਐ..
ਭਰੋਸਾ ਉਸ ’ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ, ਤੁਹਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ।
ਪਿੰਡਾਂ wich ਰਹਿਨੇ ਆ,
ਖਾਣ ਪੀਣ ਸਾਡੇ ਵੱਖਰੇ ਆ…
ਕੱਪੜੇ ਭਾਵੇ ਦੇਸੀ…
ਪਰ ਸੌਂਕ ਸਾਡੇ ਅੱਥਰੇ ਆ..