ਜੀਵਨ ਦਾ ਅਸਲੀ ਸੁਖ ਦੂਜਿਆਂ ਨੂੰ ਸੁਖ ਦੇਣ ਵਿੱਚ ਹੈ, ਉਨ੍ਹਾਂ ਦਾ ਸੁਖ ਖੋਹਣ ਵਿੱਚ ਨਹੀਂ।
Punjabi Whatsapp Status
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ
ਸੱਜਣ ਮਨੁੱਖ ਦਾ ਕੀਤਾ ਹੋਇਆ ਹਲਕਾ ਜਿਹਾ ਵਾਅਦਾ ਪੱਥਰ ਤੇ ਲੀਕ ਵਾਂਗ ਹੁੰਦਾ ਹੈ
ਜਦੋਂ ਕਿ ਘਟੀਆ ਸੋਚ ਵਾਲੇ ਦਾ ਕਸਮ ਖਾ ਕੇ ਕੀਤਾ ਹੋਇਆ
ਵਾਅਦਾ ਵੀ ਪਾਣੀ ਤੇ ਲਕੀਰ ਵਾਂਗ ਹੁੰਦਾ ਹੈ।
William Shakespeare
ਵਕਤ ਹਰ ਇੱਕ ਚੀਜ਼ ਦੀ ਅਹਮੀਅਤ ਬਦਲ ਦਿੰਦਾ ਹੈ
ਜਨੂਨ ਜੰਗ ਜਿੱਤਣ ਦਾ ਹੋਣਾ ਚਾਹੀਦਾ
ਅੱਗੇ ਕੌਣ ਏ ਤੇ ਕਿੰਨੇ ਨੇ ਫਿਰ ਪਰਵਾਹ ਨਹੀਂ ਕਰੀਦੀ
ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ
ਕਈ ਫੁੱਲ ਵੀ ਕਰਨ ਤਾਰੀਫ਼ ਤੇਰੀ,
ਕਈ ਈਰਖਾ ਕਰ ਮੁਰਝਾ ਜਾਂਦੇ,
ਕਈ ਖੁਸ਼ਬੂ ਲੈਣ ਉਧਾਰ ਤੈਥੋਂ
ਤੇ ਕਈ ਸ਼ੀਸ਼ੇ ਵੀ ਤਰੇੜਾਂ ਖਾ ਜਾਂਦੇ
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ
ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ
ਕੇਵਲ ਰੁੱਖ ਹੀ ਉਹ ਜੀਵ ਹਨ ਜਿਹੜੇ ਆਪਣੇ ਹਤਿਆਰਿਆਂ ਨੂੰ ਵੀ ਠੰਡੀ ਛਾਂ ਦਿੰਦੇ ਹਨ।
Mahatma Buddha
ਜੋ ਕਿਰਤ ਨਹੀਂ ਕਰਦੇ ਉਨ੍ਹਾਂ ਦਾ ਭਵਿੱਖ ਹਨ੍ਹੇਰਮਈ ਹੁੰਦਾ ਹੈ।
Jawaharlal Nehru Quotes
ਇੱਥੇ ਸਾਰੇ ਛੱਡ ਜਾਂਦੇ ਨੇ ਗਲਤੀਆਂ ਗਿਣਾਕੇ,
ਬਸ ਤੂੰ ਹੀ ਆਂ ਬੇਬੇ ਜਿਸਨੂੰ ਮੈਂ ਮਾੜਾ ਨਹੀਂ ਲਗਦਾ।
ਕੁੱਝ ਲੋਕ ਵੇਲ ਦੀ ਤਰਾਂ ਹੁੰਦੇ ਨੇ
ਸਹਾਰਾ ਦੇਣ ਵਾਲੇ ਨੂੰ ਹੀ ਦੱਬ ਲੈਂਦੇ ਨੇ