ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ
Punjabi Whatsapp Status
ਸੱਚ ਨੂੰ ਸਿਰਫ਼ ਤਰਕ ਨਾਲ ਹੀ ਖੋਜਿਆ ਜਾ ਸਕਦਾ ਹੈ।
Anton Chekhov
ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਚਰਿੱਤਰ ਇਕ ਦਰਖ਼ਤ ਵਾਂਗ ਹੈ ਅਤੇ ਚੰਗੀ ਸਾਖ ਉਸ ਦੀ ਛਾਂ ਹੈ।
Abraham Lincoln
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ’ ਦਿੰਦਾ ਹੈ’
ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ
ਜਿਸ ਸਮਾਜ ਦਾ ਇਕੋ-ਇਕ ਨਿਸ਼ਾਨਾ ਨਿਆਂ ਹੋਵੇਗਾ, ਉਹੀ ਆਦਰਸ਼ ਸਮਾਜ ਹੋਵੇਗਾ।
Radhakrishnan
ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ
ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ
ਦੁਸ਼ਟ ਲੋਕਾਂ ਨਾਲ ਭਲਾਈ ਕਰਨੀ ਸੱਜਣਾਂ ਨਾਲ ਬੁਰਾਈ ਕਰਨ ਦੇ ਬਰਾਬਰ ਹੈ।
Sheikh Saadi
ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ
ਕੁਝ ਬੰਦੇ ਦੂਸਰਿਆਂ ਤੋਂ ਹਮੇਸ਼ਾਂ ਉੱਪਰ ਹੀ ਰਹਿਣਗੇ।ਨਾ ਬਰਾਬਰੀ ਖ਼ਤਮ ਕਰ ਦਿਉ। ਇਹ ਕੱਲ੍ਹ ਨੂੰ ਫਿਰ ਪ੍ਰਗਟ ਹੋ ਜਾਵੇਗੀ
Emerson
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
ਜਿਹੜੀ ਫੁੱਟ ਪਾਉਂਦੀ ਹੈ, ਭੇਦ ਵਧਾਉਂਦੀ ਹੈ ਉਹ ਹੀ ਹਿੱਸਾ ਹੈ।
Vinoba Bhave